
‘ਇੱਕ ਪਰਿਵਾਰ ’ਚ ਦੋ ਟਿਕਟਾਂ ਵੀ ਮਿਲ ਸਕਦੀਆਂ!’ — ਪਰਗਟ ਸਿੰਘ ਦਾ ਕਾਂਗਰਸ ਦੇ ਨਿਯਮ ’ਤੇ ਵੱਡਾ ਬਿਆਨ
ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕਿਹਾ — ਟਿਕਟ ਦਾ ਆਧਾਰ ਪਰਿਵਾਰ ਨਹੀਂ, ਜਿੱਤਣ ਦੀ ਸਮਰੱਥਾ ਤੇ ਭਰੋਸੇਯੋਗਤਾ ਹੋਣੀ ਚਾਹੀਦੀ ਹੈ। ਵੜਿੰਗ ਦੇ ਸਖ਼ਤ ਰੁਖ਼ ਤੋਂ ਉਲਟ ਇਹ ਬਿਆਨ 2027 ਤੋਂ ਪਹਿਲਾਂ ਕਾਂਗਰਸ ’ਚ ਨਵੀਂ ਬਹਿਸ ਛੇੜ ਗਿਆ ਹੈ।








