
ਮਤੇ ਤੋਂ ਬਾਅਦ ਭਾਜਪਾ ਦਾ ਦੋਹਰਾ ਵਾਰ! — ਢਿੱਲੋਂ ਨੇ ਮਾਨ ਨੂੰ ਇੱਕ ਵੋਟਰ ਦਾ ਨਾਂ ਦੱਸਣ ਦੀ ਚੁਣੌਤੀ ਦਿੱਤੀ, ਭੰਡਾਰੀ ਨੇ AAP ’ਤੇ ‘ਡਾਇਵਰਸ਼ਨ’ ਦਾ ਦੋਸ਼ ਲਾਇਆ
ਵਿਧਾਨ ਸਭਾ ਵਿੱਚ SIR ਖ਼ਿਲਾਫ਼ ਮਤਾ ਪਾਸ ਹੁੰਦਿਆਂ ਹੀ ਭਾਜਪਾ ਨੇ ਦੋਹਰਾ ਹਮਲਾ ਬੋਲਿਆ — ਕੇਵਲ ਢਿੱਲੋਂ ਨੇ CM ਮਾਨ ਨੂੰ ਇੱਕ ਵੋਟਰ ਦਾ ਨਾਂ ਦੱਸਣ ਦੀ ਚੁਣੌਤੀ ਦਿੱਤੀ, ਪ੍ਰਦੀਪ ਭੰਡਾਰੀ ਨੇ AAP ’ਤੇ ਡਾਇਵਰਸ਼ਨਰੀ ਟੈਕਟਿਕਸ ਦਾ ਦੋਸ਼ ਲਾਇਆ।








