
ਘੁਮਣ ਦੀ ਅਰਜ਼ੀ ਖਾਰਜ! CBI ਕੋਰਟ ਬੋਲੀ — FIR ਅਪਲੋਡ ‘ਚ ਕੋਈ ਜਾਣਬੁੱਝ ਕੇ ਅਵਮਾਨਨਾ ਨਹੀਂ, ਪਹਿਲਾ ਹੁਕਮ ਸਿਰਫ਼ ਅਸਥਾਈ ਸੀ
ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਨੇ CM ਮਾਨ ਦੇ OSD ਰਾਜਬੀਰ ਸਿੰਘ ਘੁਮਣ ਦੀ ਅਦਾਲਤੀ ਅਵਮਾਨਨਾ ਅਰਜ਼ੀ ਖਾਰਜ ਕਰ ਦਿੱਤੀ — ਅਦਾਲਤ ਨੇ ਕਿਹਾ ਕਿ 6 ਅਕਤੂਬਰ ਦਾ FIR ਅਪਲੋਡ 'ਤੇ ਪਾਬੰਦੀ ਦਾ ਹੁਕਮ ਸਿਰਫ਼ ਛਾਪਿਆਂ ਤੱਕ ਸੀਮਤ ਅਸਥਾਈ ਹੁਕਮ ਸੀ, ਇਸ ਵਿੱਚ ਕੋਈ ਜਾਣਬੁੱਝ ਕੇ ਉਲੰਘਣਾ ਨਹੀਂ ਹੋਈ।








