
ਜੰਤਰ-ਮੰਤਰ ’ਤੇ ਹੁਣ ਧਰਨਾ ਨਹੀਂ! ਦਿੱਲੀ ਪੁਲਿਸ ਦਾ ਵੱਡਾ ਹੁਕਮ — 3 ਨਵੀਆਂ ਥਾਵਾਂ ਜਾਰੀ
ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਨਿਰਧਾਰਿਤ ਪ੍ਰਦਰਸ਼ਨ ਸਥਲਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। ਗ੍ਰਹਿ ਮੰਤਰਾਲੇ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਰਾਮਲੀਲਾ ਗਰਾਊਂਡ, ਬੁਰਾੜੀ ਗਰਾਊਂਡ ਅਤੇ ਸੀਬੀਡੀ ਗਰਾਊਂਡ ਨੂੰ ਨਵੀਆਂ ਥਾਵਾਂ ਵਜੋਂ ਨਿਰਧਾਰਿਤ ਕੀਤਾ ਗਿਆ ਹੈ।








