
ਤਾਜ਼ਾ ਖ਼ਬਰਾਂ
3 stories

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋਵਾਂ ਸੂਬਿਆਂ ਤੋਂ ਹਰਿਆਲੀ ਵਧਾਉਣ ਲਈ ਠੋਸ ਨੀਤੀਆਂ ਮੰਗੀਆਂ ਹਨ। ਪੰਜਾਬ ਦਾ ਜੰਗਲਾਤ ਕਵਰ ਸਿਰਫ਼ 3.67% ਹੈ — ਰਾਜਸਥਾਨ ਤੋਂ ਵੀ ਘੱਟ।

ਮੰਤਰਾਲੇ ਨੇ ਗੋਦਰੇਜ ਇਟਰਨੀਆ ਦੀ ਵਾਤਾਵਰਨ ਮਨਜ਼ੂਰੀ ਰੱਦ ਕੀਤੀ; ਕੰਪਨੀ ਨੇ NGT ਵਿੱਚ ਅਪੀਲ ਦਾਇਰ ਕਰਦਿਆਂ ਫ਼ੈਸਲੇ ਨੂੰ 'ਗ਼ਲਤ ਆਧਾਰ 'ਤੇ' ਦੱਸਿਆ।