
Tag: Dearness Allowance
6 stories


ਕੱਲ੍ਹ ਮਾਨ ਦੇ ਹਲਕੇ ‘ਚ ਮੁਲਾਜ਼ਮਾਂ ਦੀ ਵੱਡੀ ਰੈਲੀ! 21-22 ਅਕਤੂਬਰ ਨੂੰ ਮੈਸ ਲੀਵ ਦੀ ਚੇਤਾਵਨੀ — ਮੰਗਾਂ ‘ਚ OPS ਤੇ ਪੱਕੀ ਭਰਤੀ ਵੀ
ਕੱਲ੍ਹ (10 ਅਕਤੂਬਰ) ਸੰਗਰੂਰ/ਧੁਰੀ 'ਚ ਮੁਲਾਜ਼ਮਾਂ ਦੀ ਵੱਡੀ ਰੈਲੀ — ਮੰਗਾਂ 'ਚ OPS ਦੀ ਬਹਾਲੀ, ਕੱਚੇ ਮੁਲਾਜ਼ਮਾਂ ਦੀ ਪੱਕੀ ਭਰਤੀ ਤੇ ਘੱਟੋ-ਘੱਟ ਮਜ਼ਦੂਰੀ; ਮੰਗਾਂ ਨਾ ਮੰਨੀਆਂ ਤਾਂ 21-22 ਅਕਤੂਬਰ ਨੂੰ ਮੈਸ ਲੀਵ ਦੀ ਚੇਤਾਵਨੀ।

ਹਾਈ ਕੋਰਟ ਦਾ ਚੀਫ਼ ਸੈਕਟਰੀ ‘ਤੇ ਵੱਡਾ ਨੋਟਿਸ! ਡੀਏ ਮਾਮਲੇ ‘ਚ ‘ਗ਼ਲਤ ਜਾਣਕਾਰੀ’ — ਅੱਜ ਖ਼ੁਦ ਪੇਸ਼ ਹੋਣ ਦਾ ਹੁਕਮ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਅਪਰਾਧਿਕ ਅਦਾਲਤੀ ਅਵਮਾਨਨਾ ਦਾ ਨੋਟਿਸ ਜਾਰੀ ਕੀਤਾ; ਡੀਏ ਮਾਮਲੇ ਦੀ SLP ‘ਤੇ ‘ਗ਼ਲਤ ਜਾਣਕਾਰੀ’ ਦਾ ਇਲਜ਼ਾਮ — ਅੱਜ ਖ਼ੁਦ ਪੇਸ਼ ਹੋਣ ਦਾ ਹੁਕਮ।

ਮਹਿੰਗਾਈ ਭੱਤੇ ਦੇ ਬਕਾਏ ‘ਤੇ ਮੁਲਾਜ਼ਮਾਂ ਦਾ ਵੱਡਾ ਐਲਾਨ! 10 ਅਕਤੂਬਰ ਨੂੰ ਸੰਗਰੂਰ ‘ਚ ਮਹਾਂ ਰੈਲੀ, 2027 ਚੋਣਾਂ ਲਈ ਵੋਟ ਰਣਨੀਤੀ ਤਿਆਰ
ਮੁਲਾਜ਼ਮ ਜਥੇਬੰਦੀਆਂ ਡੀਏ ਬਕਾਏ ਦੀ ਲੜਾਈ ਨੂੰ ਸਿਆਸੀ ਅਖਾੜੇ ਵਿੱਚ ਲਿਜਾ ਰਹੀਆਂ ਹਨ — ਜ਼ਿਲ੍ਹਾ ਪੱਧਰੀ ਸਿਆਸੀ ਵਿੰਗ ਅਤੇ ਸਾਂਝੀ ਵੋਟ ਰਣਨੀਤੀ ਦੀ ਯੋਜਨਾ, 10 ਅਕਤੂਬਰ ਨੂੰ ਸੰਗਰੂਰ ਵਿੱਚ ਮਹਾਂ ਰੈਲੀ।

ਡੀਏ ਕੇਸ: ਹਾਈ ਕੋਰਟ ਨੇ ਮੁੱਖ ਸਕੱਤਰ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ, ‘ਝੂਠੇ’ ਹਲਫ਼ਨਾਮੇ ਦਾ ਦੋਸ਼
ਡੀਏ ਕੇਸ ਵਿੱਚ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵਿੱਚ ਅਪੀਲ ਦੀਆਂ ਖਾਮੀਆਂ ਦੂਰ ਹੋਣ ਬਾਰੇ ਗਲਤ ਬਿਆਨ ਦਿੱਤਾ ਗਿਆ।

‘ਲੁਕਣ-ਮੀਚਣੀ ਖੇਡ ਰਹੇ ਹੋ!’ ਡੀਏ ਮਾਮਲੇ ‘ਚ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ; ਮੁੱਖ ਸਕੱਤਰ ਮੰਗਲਵਾਰ ਵੀ ਰਹੇਗਾ ਹਾਜ਼ਰ
ਡੀਏ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ "ਲੁਕਣ-ਮੀਚਣੀ ਖੇਡਣ" ਲਈ ਝਾੜਿਆ; ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਖੁਦ ਹਾਜ਼ਰ ਹੋਏ, ਮੰਗਲਵਾਰ ਸਵੇਰੇ ਵੀ ਹਾਜ਼ਰ ਰਹਿਣ ਦੇ ਹੁਕਮ।