
ਹਰਿਆਣਾ ‘ਚ 3.77 ਲੱਖ ਨਵੀਆਂ ਵੋਟਰ ਅਰਜ਼ੀਆਂ! ਪੰਜਾਬ ‘ਚ SIR ਪ੍ਰਕਿਰਿਆ 99.21% ਮੁਕੰਮਲ, ਆਖ਼ਰੀ ਸੂਚੀ ਜਲਦ
SIR ਆਖ਼ਰੀ ਪੜਾਅ 'ਚ: ਹਰਿਆਣਾ ਵਿੱਚ 3.77 ਲੱਖ ਨਵੀਆਂ ਵੋਟਰ ਅਰਜ਼ੀਆਂ ਅਤੇ 40,162 ਨਾਮ ਹਟਾਉਣ ਦੀਆਂ ਬੇਨਤੀਆਂ; ਪੰਜਾਬ ਵਿੱਚ ਪ੍ਰਕਿਰਿਆ 99.21% ਮੁਕੰਮਲ, ਆਖ਼ਰੀ ਸੂਚੀ 12 ਅਕਤੂਬਰ ਨੂੰ।
35 stories

SIR ਆਖ਼ਰੀ ਪੜਾਅ 'ਚ: ਹਰਿਆਣਾ ਵਿੱਚ 3.77 ਲੱਖ ਨਵੀਆਂ ਵੋਟਰ ਅਰਜ਼ੀਆਂ ਅਤੇ 40,162 ਨਾਮ ਹਟਾਉਣ ਦੀਆਂ ਬੇਨਤੀਆਂ; ਪੰਜਾਬ ਵਿੱਚ ਪ੍ਰਕਿਰਿਆ 99.21% ਮੁਕੰਮਲ, ਆਖ਼ਰੀ ਸੂਚੀ 12 ਅਕਤੂਬਰ ਨੂੰ।

SIR ਵਿਵਾਦ 'ਤੇ ਰਾਹੁਲ ਗਾਂਧੀ ਦੇ ਚੋਣ ਕਮਿਸ਼ਨ 'ਤੇ ਤਾਜ਼ਾ ਆਰੋਪਾਂ ਤੋਂ ਬਾਅਦ ਭਾਜਪਾ ਨੇ ਤਿੱਖਾ ਹਮਲਾ ਬੋਲਿਆ — ਰਾਜੀਵ ਚੰਦਰਸ਼ੇਖਰ ਨੇ ਰਾਹੁਲ ਨੂੰ "ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਧੋਖੇਬਾਜ਼" ਕਰਾਰ ਦਿੱਤਾ।

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ 'ਤੇ ਫਸਿਆ ਪੇਚ! ਇਆਲੀ ਨੇ ਚੋਣ ਕਮਿਸ਼ਨ 'ਤੇ ਜਾਣਬੁੱਝ ਕੇ ਰੋਕਣ ਦੇ ਆਰੋਪ ਲਾਏ, CEC ਦੇ ਅਸਤੀਫ਼ੇ ਦੀ ਮੰਗ — ਹਾਈਕੋਰਟ ਵਿੱਚ ਸੁਣਵਾਈ ਜਾਰੀ।

ਚੋਣ ਕਮਿਸ਼ਨ ਨੂੰ ਦਿੱਤੀ ਰਿਪੋਰਟ ਮੁਤਾਬਕ 'ਆਪ' ਦਾ ਚੰਦਾ ₹38.10 ਕਰੋੜ ਤੋਂ ਘਟ ਕੇ ₹12.10 ਕਰੋੜ ਰਹਿ ਗਿਆ; ਕੁੱਲ ਚੰਦੇ ਦਾ 83% ਸਿਰਫ਼ ਦੋ ਦਾਨੀਆਂ ਤੋਂ ਆਇਆ।

INDIA ਗੱਠਜੋੜ ਨੇ ਐਸਆਈਆਰ ਅਤੇ ਚੋਣ ਕਮਿਸ਼ਨ ਦੇ ਕੰਮਕਾਜ ਖ਼ਿਲਾਫ਼ 2-8 ਅਕਤੂਬਰ ਨੂੰ ਜ਼ਿਲ੍ਹਿਆਂ 'ਚ 'Save Democracy' ਮਾਰਚ, 6 ਅਕਤੂਬਰ ਨੂੰ ਈਸੀਆਈ ਤੱਕ ਮਾਰਚ ਅਤੇ 1 ਨਵੰਬਰ ਨੂੰ ਦਿੱਲੀ ਰੈਲੀ ਦਾ ਐਲਾਨ ਕੀਤਾ।