ਪੰਜਾਬ ‘ਚ ਪਰਾਲੀ ਦੀਆਂ ਅੱਗਾਂ 100 ਤੋਂ ਪਾਰ! ਪਿਛਲੇ ਸਾਲ ਨਾਲੋਂ 8 ਵੱਧ — ਅੰਮ੍ਰਿਤਸਰ ਸਭ ਤੋਂ ਅੱਗੇ
ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਗਈ ਹੈ — ਪਿਛਲੇ ਸਾਲ ਨਾਲੋਂ 8 ਵੱਧ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਅੱਗਾਂ ਦਰਜ; ਜ਼ੁਰਮਾਨੇ, FIR ਅਤੇ ਖ਼ਸਰਾ-ਗਿਰਦਾਵਰੀਆਂ ਵਿੱਚ ਲਾਲ ਇੰਦਰਾਜ਼ ਵੀ ਹੋ ਰਹੇ ਹਨ।
🕐 ਅਕਤੂਬਰ 9, 2026
👁 0