
Tag: Manish Sisodia
5 stories


‘ਭਾਜਪਾ-ਕਾਂਗਰਸ ਮਿਲ ਕੇ ED ਰਾਹੀਂ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀਆਂ!’ — ਚੰਡੀਗੜ੍ਹ ’ਚ ਸਿਸੋਦੀਆ ਦਾ ਵੱਡਾ ਦੋਸ਼; ਪੰਜਾਬ ’ਚ ਚੋਣਾਂ ਤੋਂ ਪਹਿਲਾਂ ਸਿਆਸੀ ਦਬਾਅ ਦਾ ਇਲਜ਼ਾਮ
‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਭਾਜਪਾ ਅਤੇ ਕਾਂਗਰਸ ਮਿਲ ਕੇ ED ਰਾਹੀਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ — ਕੇਂਦਰ ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਦਬਾਅ ਬਣਾ ਰਿਹਾ ਹੈ।

ਚੰਡੀਗੜ੍ਹ ‘ਚ CJP ਮੋਰਚਾ: EC ਦਫ਼ਤਰ ਬਾਹਰ ‘ਆਪ’ ਦਾ ਧਰਨਾ — ਸਿਸੋਦੀਆ ਹਿਰਾਸਤ ‘ਚ, CEC ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ
ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ 'ਆਪ' ਦਾ ਧਰਨਾ — ਵੋਟ ਚੋਰੀ ਅਤੇ SIR ਵਿੱਚ ਧਾਂਧਲੀ ਦੇ ਦੋਸ਼ 'ਤੇ ਸਿਸੋਦੀਆ ਸਮੇਤ ਕਈ ਆਗੂ ਹਿਰਾਸਤ ਵਿੱਚ, CEC ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ।

ਖਹਿਰਾ ਦਾ LIVE ਹਮਲਾ! ‘ਸਿਸੋਦੀਆ ਲੁਧਿਆਣਾ ‘ਚ 82 ਕਰੋੜ ਦੇ ਰੋਡ ਵਾਸ਼ਿੰਗ ਪ੍ਰੋਜੈਕਟ ਲਈ ਕਿਉਂ ਜ਼ੋਰ ਲਾ ਰਹੇ?’ — ਦਿੱਲੀ ਆਕਾਵਾਂ ‘ਤੇ ਲੁੱਟ ਦਾ ਦੋਸ਼
ਖਹਿਰਾ LIVE: ਮਨੀਸ਼ ਸਿਸੋਦੀਆ ਲੁਧਿਆਣਾ 'ਚ 82 ਕਰੋੜ ਦੇ ਰੋਡ ਵਾਸ਼ਿੰਗ ਪ੍ਰੋਜੈਕਟ ਲਈ ਜ਼ੋਰ ਕਿਉਂ ਲਾ ਰਹੇ ਹਨ, ਜਦੋਂ MC ਕੋਲ ਪਹਿਲਾਂ ਹੀ 9 ਮਕੈਨੀਕਲ ਸਵੀਪਿੰਗ ਮਸ਼ੀਨਾਂ ਹਨ? AAP ਦੇ ਦਿੱਲੀ ਆਕਾਵਾਂ 'ਤੇ ਪੰਜਾਬ ਦੀ ਲੁੱਟ ਦਾ ਦੋਸ਼।

ਮੰਤਰੀਆਂ ਦੀਆਂ ਕੋਠੀਆਂ ‘ਤੇ ‘ਕਬਜ਼ਾ’! ਖਹਿਰਾ ਨੇ ਰਾਜਪਾਲ ਨੂੰ ਲਿਖਿਆ ਪੱਤਰ, ਸਿਸੋਦੀਆ ਦਾ ਨਾਂ ਮੂਹਰੇ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਚਿੱਠੀ ਲਿਖ ਕੇ ਸਿਸੋਦੀਆ ਸਮੇਤ 'ਆਪ' ਆਗੂਆਂ ਵੱਲੋਂ ਮੰਤਰੀਆਂ ਦੀਆਂ ਕੋਠੀਆਂ 'ਤੇ ਕਥਿਤ ਗ਼ੈਰ-ਕਾਨੂੰਨੀ ਕਬਜ਼ੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ।