5 ਨਵੰਬਰ ਨੂੰ ਸਪੀਕਰ ਸਾਹਮਣੇ ਪੇਸ਼ ਹੋਵੋ, ਨਹੀਂ ਤਾਂ ਇਕਪਾਸੜ ਕਾਰਵਾਈ! — ਜੌੜਾਮਾਜਰਾ ਨੂੰ ਵਿਧਾਨ ਸਭਾ ਦਾ ਨੋਟਿਸ
ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਜਵਾਬ ਲਈ ਪੱਤਰ ਭੇਜਿਆ ਹੈ; 5 ਨਵੰਬਰ ਨੂੰ ਸਪੀਕਰ ਸਾਹਮਣੇ ਪੇਸ਼ ਨਾ ਹੋਏ ਤਾਂ ਇਕਪਾਸੜ ਅਯੋਗਤਾ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ।
🕐 ਨਵੰਬਰ 3, 2026
👁 7