Skip to content
ਐਤਵਾਰ, 18 ਅਕਤੂਬਰ 2026 Punjab's Gurmukhi-first independent newsroom
Breaking
‘ਭਾਰਤ ਬੰਗਲਾਦੇਸ਼ ਨਹੀਂ!’ — ‘ਰੈਜੀਮ ਚੇਂਜ’ ’ਤੇ ਕੇਂਦਰ-ਵਿਰੋਧੀ ਧਿਰ ’ਚ ਸ਼ਬਦਾਂ ਦੀ ਜੰਗ; ਰਾਜਨਾਥ ਸਿੰਘ ਦਾ ਕਾਂਗਰਸ ’ਤੇ ਸੱਤਾ ਛੀਨਣ ਦੀ ‘ਸਾਜ਼ਿਸ਼’ ਦਾ ਇਲਜ਼ਾਮ, ਖੇੜਾ ਦਾ ਪਲਟਵਾਰ ‘ਲਹਿਰਾ ਦੋ ਤਿਰੰਗਾ’ ਮਾਰਚ ਮਗਰੋਂ ਦਿੱਲੀ ’ਚ ਨਵਾਂ ਮੋਰਚਾ! ਦੀਪਕ ਦੀ ਹਿਰਾਸਤ, ਸਟਾਲਿਨ ਦਾ ਸਮਰਥਨ, ਮਹਿਲਾ ਸੰਗਠਨਾਂ ਦਾ ਪੁਲਿਸ ਵਿਰੁੱਧ ਵੱਡਾ ਮਾਰਚ ‘₹4,000 ਕਰੋੜ ਦੇ ਸਮਝੌਤੇ!’ — ਸਵੀਡਨ ਤੋਂ ਪਰਤੇ CM ਸੈਣੀ; ਗੁਰੂਗ੍ਰਾਮ–ਸਟਾਕਹੋਮ ਵਿਚਕਾਰ ਸਿੱਧਾ ਕਾਰੋਬਾਰੀ ਪੁਲ ‘RSS/BJP ਵਰਕਰਾਂ ਲਈ ਰੋਜ਼ਗਾਰ ਗਾਰੰਟੀ ਯੋਜਨਾ!’ — ਜਨਗਣਨਾ 2027 ਦੇ ਗਣਨਾਕਾਰ ਨਿਯਮਾਂ ’ਤੇ ਜੈਰਾਮ ਰਮੇਸ਼ ਦਾ ਵੱਡਾ ਇਲਜ਼ਾਮ ‘ਝੋਟੇ ਦੀ ਸ਼ਹਾਦਤ ਨੂੰ ਕੌਮ ਕਦੇ ਨਹੀਂ ਭੁੱਲੇਗੀ!’ — ਸੈਂਟਰਲ ਸਿੱਖ ਅਜਾਇਬ ਘਰ ’ਚ ਲੱਗੇਗੀ ਤਸਵੀਰ; SGPC ਪ੍ਰਧਾਨ ਧਾਮੀ ਦੇ ਵੱਡੇ ਐਲਾਨ ‘ਫ਼ਰਜ਼ੀ ਸਰਵੇਖਣਾਂ ਨਾਲ BSP ਨੂੰ ਨਿਸ਼ਾਨਾ ਬਣਾਇਆ ਜਾ ਰਿਹਾ!’ — ਪੰਜਾਬ ਸਣੇ 3 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਮਾਇਆਵਤੀ ਦਾ ਵੱਡਾ ਇਲਜ਼ਾਮ ‘217 ’ਚੋਂ 76 ਵਾਅਦੇ ਪੂਰੇ!’ — ਤੀਜੀ ਸਰਕਾਰ ਦੀ ਦੂਜੀ ਵਰ੍ਹੇਗੰਢ ’ਤੇ ਸੈਣੀ ਨੇ ਪੇਸ਼ ਕੀਤਾ ਰਿਪੋਰਟ ਕਾਰਡ; 46,500 ਨੌਕਰੀਆਂ ਤੇ ₹9,500 ਕਰੋੜ ਨਿਵੇਸ਼ ਦਾ ਦਾਅਵਾ ‘ਪਹਿਲਾਂ ਪੰਜਾਬ ਯੂਨੀਵਰਸਿਟੀ, ਹੁਣ ਓਡੀਸ਼ਾ!’ — ਏਬੀਵੀਪੀ ਦੀ ਜਿੱਤ ’ਤੇ ਅਮਿਤ ਸ਼ਾਹ ਦਾ ਵੱਡਾ ਬਿਆਨ; ‘ਰਾਸ਼ਟਰ ਪਹਿਲਾਂ’ ਨਾਲ ਜੁੜੀ ਨੌਜਵਾਨ ਸ਼ਕਤੀ ‘ਭਾਰਤ ਬੰਗਲਾਦੇਸ਼ ਨਹੀਂ!’ — ‘ਰੈਜੀਮ ਚੇਂਜ’ ’ਤੇ ਕੇਂਦਰ-ਵਿਰੋਧੀ ਧਿਰ ’ਚ ਸ਼ਬਦਾਂ ਦੀ ਜੰਗ; ਰਾਜਨਾਥ ਸਿੰਘ ਦਾ ਕਾਂਗਰਸ ’ਤੇ ਸੱਤਾ ਛੀਨਣ ਦੀ ‘ਸਾਜ਼ਿਸ਼’ ਦਾ ਇਲਜ਼ਾਮ, ਖੇੜਾ ਦਾ ਪਲਟਵਾਰ ‘ਲਹਿਰਾ ਦੋ ਤਿਰੰਗਾ’ ਮਾਰਚ ਮਗਰੋਂ ਦਿੱਲੀ ’ਚ ਨਵਾਂ ਮੋਰਚਾ! ਦੀਪਕ ਦੀ ਹਿਰਾਸਤ, ਸਟਾਲਿਨ ਦਾ ਸਮਰਥਨ, ਮਹਿਲਾ ਸੰਗਠਨਾਂ ਦਾ ਪੁਲਿਸ ਵਿਰੁੱਧ ਵੱਡਾ ਮਾਰਚ ‘₹4,000 ਕਰੋੜ ਦੇ ਸਮਝੌਤੇ!’ — ਸਵੀਡਨ ਤੋਂ ਪਰਤੇ CM ਸੈਣੀ; ਗੁਰੂਗ੍ਰਾਮ–ਸਟਾਕਹੋਮ ਵਿਚਕਾਰ ਸਿੱਧਾ ਕਾਰੋਬਾਰੀ ਪੁਲ ‘RSS/BJP ਵਰਕਰਾਂ ਲਈ ਰੋਜ਼ਗਾਰ ਗਾਰੰਟੀ ਯੋਜਨਾ!’ — ਜਨਗਣਨਾ 2027 ਦੇ ਗਣਨਾਕਾਰ ਨਿਯਮਾਂ ’ਤੇ ਜੈਰਾਮ ਰਮੇਸ਼ ਦਾ ਵੱਡਾ ਇਲਜ਼ਾਮ ‘ਝੋਟੇ ਦੀ ਸ਼ਹਾਦਤ ਨੂੰ ਕੌਮ ਕਦੇ ਨਹੀਂ ਭੁੱਲੇਗੀ!’ — ਸੈਂਟਰਲ ਸਿੱਖ ਅਜਾਇਬ ਘਰ ’ਚ ਲੱਗੇਗੀ ਤਸਵੀਰ; SGPC ਪ੍ਰਧਾਨ ਧਾਮੀ ਦੇ ਵੱਡੇ ਐਲਾਨ ‘ਫ਼ਰਜ਼ੀ ਸਰਵੇਖਣਾਂ ਨਾਲ BSP ਨੂੰ ਨਿਸ਼ਾਨਾ ਬਣਾਇਆ ਜਾ ਰਿਹਾ!’ — ਪੰਜਾਬ ਸਣੇ 3 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਮਾਇਆਵਤੀ ਦਾ ਵੱਡਾ ਇਲਜ਼ਾਮ ‘217 ’ਚੋਂ 76 ਵਾਅਦੇ ਪੂਰੇ!’ — ਤੀਜੀ ਸਰਕਾਰ ਦੀ ਦੂਜੀ ਵਰ੍ਹੇਗੰਢ ’ਤੇ ਸੈਣੀ ਨੇ ਪੇਸ਼ ਕੀਤਾ ਰਿਪੋਰਟ ਕਾਰਡ; 46,500 ਨੌਕਰੀਆਂ ਤੇ ₹9,500 ਕਰੋੜ ਨਿਵੇਸ਼ ਦਾ ਦਾਅਵਾ ‘ਪਹਿਲਾਂ ਪੰਜਾਬ ਯੂਨੀਵਰਸਿਟੀ, ਹੁਣ ਓਡੀਸ਼ਾ!’ — ਏਬੀਵੀਪੀ ਦੀ ਜਿੱਤ ’ਤੇ ਅਮਿਤ ਸ਼ਾਹ ਦਾ ਵੱਡਾ ਬਿਆਨ; ‘ਰਾਸ਼ਟਰ ਪਹਿਲਾਂ’ ਨਾਲ ਜੁੜੀ ਨੌਜਵਾਨ ਸ਼ਕਤੀ

Tag: SIR

32 stories

SIR ਪੋਰਟਲ ‘ਚ ਵੱਡੇ ਛੇਕ! ਬੰਗਾਲ ਦੇ ਟ੍ਰਿਬਿਊਨਲ ਜੱਜਾਂ ਨੇ ਲਗਾਈ ਮੁਹਰ — ਨੋਟਿਸ ਨਹੀਂ ਜਾਂਦੇ, ਹਟਾਏ ਵੋਟਰ ਬਹਾਲ ਨਹੀਂ ਹੁੰਦੇ
ਤਾਜ਼ਾ ਖ਼ਬਰਾਂ

SIR ਪੋਰਟਲ ‘ਚ ਵੱਡੇ ਛੇਕ! ਬੰਗਾਲ ਦੇ ਟ੍ਰਿਬਿਊਨਲ ਜੱਜਾਂ ਨੇ ਲਗਾਈ ਮੁਹਰ — ਨੋਟਿਸ ਨਹੀਂ ਜਾਂਦੇ, ਹਟਾਏ ਵੋਟਰ ਬਹਾਲ ਨਹੀਂ ਹੁੰਦੇ

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ: ਪੱਛਮੀ ਬੰਗਾਲ ਦੇ ਦਰਜਨ ਤੋਂ ਵੱਧ SIR ਟ੍ਰਿਬਿਊਨਲ ਜੱਜਾਂ ਨੇ ਚੋਣ ਕਮਿਸ਼ਨ ਦੇ ਪੋਰਟਲ ਵਿੱਚ ਗੰਭੀਰ ਕਮੀਆਂ ਉਜਾਗਰ ਕੀਤੀਆਂ — ਜੈਰਾਮ ਰਮੇਸ਼ ਨੇ CEC ਦੇ ਅਸਤੀਫ਼ੇ ਦੀ ਮੰਗ ਕੀਤੀ।

🕐 ਅਕਤੂਬਰ 6, 2026 👁 0
ਅੰਤਰਿਮ ਹੁਕਮ ਤੋਂ ਇਨਕਾਰ! ਸੁਪਰੀਮ ਕੋਰਟ ਨੇ CEC ਨੂੰ ਤੁਰੰਤ ਹਟਾਉਣਾ ਠੁਕਰਾਇਆ, ਪਰ ਚੋਣ ਕਮਿਸ਼ਨ ਨੂੰ ਨੋਟਿਸ
ਤਾਜ਼ਾ ਖ਼ਬਰਾਂ

ਅੰਤਰਿਮ ਹੁਕਮ ਤੋਂ ਇਨਕਾਰ! ਸੁਪਰੀਮ ਕੋਰਟ ਨੇ CEC ਨੂੰ ਤੁਰੰਤ ਹਟਾਉਣਾ ਠੁਕਰਾਇਆ, ਪਰ ਚੋਣ ਕਮਿਸ਼ਨ ਨੂੰ ਨੋਟਿਸ

ਚੋਣ ਕਮਿਸ਼ਨ ਵਿੱਚ ਇਕੱਲੇ ਹੱਥ ਫ਼ੈਸਲੇ ਲੈਣ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ 'ਤੇ ਸੁਪਰੀਮ ਕੋਰਟ ਨੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਹੈ।

🕐 ਅਕਤੂਬਰ 5, 2026 👁 0
CEC ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ਦਾ ਵੱਡਾ ਕਦਮ! ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ
ਤਾਜ਼ਾ ਖ਼ਬਰਾਂ

CEC ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ਦਾ ਵੱਡਾ ਕਦਮ! ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ

ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਕਿਹਾ — ਫੈਸਲੇ ਸਰਵਸੰਮਤੀ ਜਾਂ ਬਹੁਮਤ ਨਾਲ ਹੋਣੇ ਚਾਹੀਦੇ ਹਨ; ਕਾਨੂੰਨ ਦੇ ਉਲਟ ਪਾਏ ਗਏ ਕਿਸੇ ਵੀ ਫੈਸਲੇ ਨੂੰ ਰੱਦ ਕੀਤਾ ਜਾ ਸਕਦਾ ਹੈ।

🕐 ਅਕਤੂਬਰ 5, 2026 👁 0
ਫਾਰੂਕ ਅਬਦੁੱਲਾ ਦਾ ਚੋਣ ਕਮਿਸ਼ਨ ‘ਤੇ ਵੱਡਾ ਹਮਲਾ! ‘ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਵੋਟਰ ਸੂਚੀ ‘ਚੋਂ ਨਾਮ ਕੱਟੇ’
ਤਾਜ਼ਾ ਖ਼ਬਰਾਂ

ਫਾਰੂਕ ਅਬਦੁੱਲਾ ਦਾ ਚੋਣ ਕਮਿਸ਼ਨ ‘ਤੇ ਵੱਡਾ ਹਮਲਾ! ‘ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਵੋਟਰ ਸੂਚੀ ‘ਚੋਂ ਨਾਮ ਕੱਟੇ’

ਸ੍ਰੀਨਗਰ ਵਿੱਚ ਪਾਰਟੀ ਬੈਠਕ ਦੌਰਾਨ ਐਨਸੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਚੋਣ ਕਮਿਸ਼ਨ ਉੱਤੇ ਐਸਆਈਆਰ ਅਭਿਆਨ ਵਿੱਚ ਵੋਟਰਾਂ ਦੇ ਨਾਮ ਕੱਟਣ ਅਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਪ੍ਰਕਿਰਿਆ ਨੂੰ ਲੈ ਕੇ ਤਿੱਖੇ ਹਮਲੇ ਕੀਤੇ।

🕐 ਅਕਤੂਬਰ 4, 2026 👁 0
ਮੁੰਬਈ ‘ਚ ਇਤਿਹਾਸਕ ਮੋਰਚਾ! ਉੱਧਵ-ਰਾਜ ਠਾਕਰੇ ਇਕੱਠੇ CEC ਖ਼ਿਲਾਫ਼, ‘ਵਿਰਾਟ ਗਰਜਨਾ ਮੋਰਚਾ’ ਨੇ ਮੰਗਿਆ ਗਿਆਨੇਸ਼ ਕੁਮਾਰ ਦਾ ਅਸਤੀਫ਼ਾ
ਤਾਜ਼ਾ ਖ਼ਬਰਾਂ

ਮੁੰਬਈ ‘ਚ ਇਤਿਹਾਸਕ ਮੋਰਚਾ! ਉੱਧਵ-ਰਾਜ ਠਾਕਰੇ ਇਕੱਠੇ CEC ਖ਼ਿਲਾਫ਼, ‘ਵਿਰਾਟ ਗਰਜਨਾ ਮੋਰਚਾ’ ਨੇ ਮੰਗਿਆ ਗਿਆਨੇਸ਼ ਕੁਮਾਰ ਦਾ ਅਸਤੀਫ਼ਾ

ਐਤਵਾਰ ਨੂੰ ਮੁੰਬਈ 'ਚ ਉੱਧਵ ਅਤੇ ਰਾਜ ਠਾਕਰੇ ਪਹਿਲੀ ਵਾਰ ਇਕੱਠੇ ਸੜਕਾਂ 'ਤੇ ਉਤਰੇ। ਮੈਟਰੋ ਸਿਨੇਮਾ ਤੋਂ ਬੀਐਮਸੀ ਹੈੱਡਕੁਆਰਟਰ ਤੱਕ 'ਵਿਰਾਟ ਗਰਜਨਾ ਮੋਰਚਾ' 'ਚ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਉੱਠੀ।

🕐 ਅਕਤੂਬਰ 4, 2026 👁 0
ਖੜਗੇ ਦਾ ਸਭ ਤੋਂ ਵੱਡਾ ਹੁਮਲਾ! ‘ਮੋਦੀ ਗ਼ੈਰਕਾਨੂੰਨੀ ਪ੍ਰਧਾਨ ਮੰਤਰੀ, ਸਾਰੀਆਂ ਚੋਣਾਂ ਗ਼ੈਰਕਾਨੂੰਨੀ’ — ਲੋਕ ਸਭਾ ਤੇ ਵਿਧਾਨ ਸਭਾਵਾਂ ਭੰਗ ਕਰੋ, ਬੈਲਟ ਪੇਪਰ ਨਾਲ ਚੋਣਾਂ ਕਰਵਾਓ
ਤਾਜ਼ਾ ਖ਼ਬਰਾਂ

ਖੜਗੇ ਦਾ ਸਭ ਤੋਂ ਵੱਡਾ ਹੁਮਲਾ! ‘ਮੋਦੀ ਗ਼ੈਰਕਾਨੂੰਨੀ ਪ੍ਰਧਾਨ ਮੰਤਰੀ, ਸਾਰੀਆਂ ਚੋਣਾਂ ਗ਼ੈਰਕਾਨੂੰਨੀ’ — ਲੋਕ ਸਭਾ ਤੇ ਵਿਧਾਨ ਸਭਾਵਾਂ ਭੰਗ ਕਰੋ, ਬੈਲਟ ਪੇਪਰ ਨਾਲ ਚੋਣਾਂ ਕਰਵਾਓ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਭੰਗ ਕਰਕੇ ਬੈਲਟ ਪੇਪਰ ਨਾਲ ਨਵੀਆਂ ਚੋਣਾਂ ਦੀ ਮੰਗ ਕੀਤੀ; ਈਵੀਐਮ ਅਤੇ ਵੋਟਰ ਸੂਚੀ ਸੋਧ 'ਤੇ ਗੰਭੀਰ ਆਰੋਪ ਲਾਏ।

🕐 ਅਕਤੂਬਰ 4, 2026 👁 0
7 ਅਕਤੂਬਰ ਨੂੰ ਜੰਮੂ ‘ਚ ਵਿਰੋਧ ਦਾ ਵੱਡਾ ਪਲਾਨ! ਇੰਡੀਆ ਗਠਜੋੜ ਦੀ ‘ਸੇਵ ਡੈਮੋਕਰੇਸੀ’ ਯਾਤਰਾ ਦਾ ਐਲਾਨ
ਤਾਜ਼ਾ ਖ਼ਬਰਾਂ

7 ਅਕਤੂਬਰ ਨੂੰ ਜੰਮੂ ‘ਚ ਵਿਰੋਧ ਦਾ ਵੱਡਾ ਪਲਾਨ! ਇੰਡੀਆ ਗਠਜੋੜ ਦੀ ‘ਸੇਵ ਡੈਮੋਕਰੇਸੀ’ ਯਾਤਰਾ ਦਾ ਐਲਾਨ

ਜੰਮੂ ਵਿੱਚ ਹੋਈ ਇੰਡੀਆ ਗਠਜੋੜ ਦੀ ਬੈਠਕ ਵਿੱਚ 7 ਅਕਤੂਬਰ ਨੂੰ 'ਸੇਵ ਡੈਮੋਕਰੇਸੀ' ਯਾਤਰਾ ਦਾ ਐਲਾਨ। ਮੁੱਖ ਚੋਣ ਕਮਿਸ਼ਨਰ ਦੀ ਹਟਾਈ ਅਤੇ SIR ਰੱਦ ਕਰਨ ਦੀ ਮੰਗ 'ਤੇ ਵਿਰੋਧ ਤੇਜ਼।

🕐 ਅਕਤੂਬਰ 4, 2026 👁 0
ਅੱਜ ਸ਼ਾਮ ਮੋਦੀ ਨਾਲ ਹਰਿਆਣਾ ਦੇ ਸਾਰੇ BJP ਵਿਧਾਇਕਾਂ ਦੀ ਵੱਡੀ ਮੁਲਾਕਾਤ! ਪੰਜਾਬ ਚੋਣਾਂ ਤੇ SIR ‘ਤੇ ਹੋਵੇਗੀ ਚਰਚਾ
ਤਾਜ਼ਾ ਖ਼ਬਰਾਂ

ਅੱਜ ਸ਼ਾਮ ਮੋਦੀ ਨਾਲ ਹਰਿਆਣਾ ਦੇ ਸਾਰੇ BJP ਵਿਧਾਇਕਾਂ ਦੀ ਵੱਡੀ ਮੁਲਾਕਾਤ! ਪੰਜਾਬ ਚੋਣਾਂ ਤੇ SIR ‘ਤੇ ਹੋਵੇਗੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਨਵੀਂ ਦਿੱਲੀ ਵਿੱਚ ਹਰਿਆਣਾ ਦੇ ਸਾਰੇ BJP ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੂਬਾ ਪ੍ਰਧਾਨ ਅਰਚਨਾ ਗੁਪਤਾ ਵੀ ਸ਼ਾਮਲ ਹੋਣਗੇ; ਪੰਜਾਬ ਚੋਣਾਂ ਦੀਆਂ ਤਿਆਰੀਆਂ ਅਤੇ SIR 'ਤੇ ਵਿਰੋਧੀ ਧਿਰ ਦੇ ਪ੍ਰਚਾਰ ਦੀ ਜਵਾਬੀ ਰਣਨੀਤੀ 'ਤੇ ਚਰਚਾ ਹੋਣ ਦੀ ਸੰਭਾਵਨਾ।

🕐 ਅਕਤੂਬਰ 3, 2026 👁 0
ਇਜ਼ਾਜ਼ਤ ਨਹੀਂ, ਫਿਰ ਵੀ ਮੋਰਚਾ! ਜੰਤਰ-ਮੰਤਰ ‘ਤੇ CEC ਖ਼ਿਲਾਫ਼ ਵੱਡਾ ਪ੍ਰਦਰਸ਼ਨ, 11 ਮੈਟਰੋ ਸਟੇਸ਼ਨ ਬੰਦ
ਤਾਜ਼ਾ ਖ਼ਬਰਾਂ

ਇਜ਼ਾਜ਼ਤ ਨਹੀਂ, ਫਿਰ ਵੀ ਮੋਰਚਾ! ਜੰਤਰ-ਮੰਤਰ ‘ਤੇ CEC ਖ਼ਿਲਾਫ਼ ਵੱਡਾ ਪ੍ਰਦਰਸ਼ਨ, 11 ਮੈਟਰੋ ਸਟੇਸ਼ਨ ਬੰਦ

ਜੰਤਰ-ਮੰਤਰ 'ਤੇ CEC ਗਿਆਨੇਸ਼ ਕੁਮਾਰ ਖ਼ਿਲਾਫ਼ ਵੱਡਾ ਵਿਰੋਧ ਪ੍ਰਦਰਸ਼ਨ — ਪੁਲਿਸ ਨੇ ਆਗਿਆ ਠੁਕਰਾਈ, ਧਾਰਾ 163 ਲਾਗੂ, 11 ਮੈਟਰੋ ਸਟੇਸ਼ਨ ਬੰਦ; ਮੁੰਬਈ ਵਿੱਚ ਵੀ 'ਜੇਲ ਭਰੋ ਅੰਦੋਲਨ'।

🕐 ਅਕਤੂਬਰ 2, 2026 👁 0
ਮਹਾਭਿਯੋਗ ਨਹੀਂ, ਹੁਣ ਸੜਕਾਂ ‘ਤੇ ਲੜਾਈ! CEC ਖ਼ਿਲਾਫ਼ INDIA ਗੱਠਜੋੜ ਦਾ ਵੱਡਾ ਫੈਸਲਾ
ਤਾਜ਼ਾ ਖ਼ਬਰਾਂ

ਮਹਾਭਿਯੋਗ ਨਹੀਂ, ਹੁਣ ਸੜਕਾਂ ‘ਤੇ ਲੜਾਈ! CEC ਖ਼ਿਲਾਫ਼ INDIA ਗੱਠਜੋੜ ਦਾ ਵੱਡਾ ਫੈਸਲਾ

INDIA ਗੱਠਜੋੜ ਨੇ CEC ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਭਿਯੋਗ ਦਾ ਵਿਚਾਰ ਛੱਡ ਕੇ SIR ਤੇ ਚੋਣ ਧਾਂਦਲੀਆਂ ਖ਼ਿਲਾਫ਼ ਸੜਕਾਂ 'ਤੇ ਲੜਾਈ ਦਾ ਫੈਸਲਾ ਕੀਤਾ; ਨਿਸ਼ਾਨੇ 'ਤੇ ECINet।

🕐 ਅਕਤੂਬਰ 2, 2026 👁 0