
‘ਛੋਲੇ-ਰਾਜਮਾ ਹੁਣ ਦੁਨੀਆ ਦੀ ਥਾਲੀ ’ਚ!’ — ਸਿਆਲ ਪੈਰਿਸ ’ਚ ਮੁੱਖ ਮੰਤਰੀ ਮਾਨ ਨੇ ਲਾਂਚ ਕੀਤੇ ਸੋਹਣਾ ਦੇ 2 ਨਵੇਂ ਉਤਪਾਦ
ਸਿਆਲ ਪੈਰਿਸ 2026 ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਰਕਫੈੱਡ ਦੇ ਸੋਹਣਾ ਬ੍ਰਾਂਡ ਦੇ ਦੋ ਨਵੇਂ ਡੱਬਾਬੰਦ ਉਤਪਾਦ — ਚਿੱਟੇ ਛੋਲੇ ਅਤੇ ਰਾਜਮਾ — ਲਾਂਚ ਕੀਤੇ; ਇੰਡੀਆ ਪਵੇਲੀਅਨ ’ਚ ਮਾਰਕਫੈੱਡ ਸਟਾਲ ਦਾ ਵੀ ਉਦਘਾਟਨ।








