Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Category: ਤਾਜ਼ਾ ਖ਼ਬਰਾਂ

2079 stories

‘ਸਿਹਤ ਕ੍ਰਾਂਤੀ ਦੇ ਦਾਅਵੇ ਖੋਖਲੇ!’ ਭਾਜਪਾ ਦੀ ਮੰਗ — ਸਿਹਤ ਬਜਟ ’ਤੇ ਸ਼ਵੇਤ ਪੱਤਰ ਲਿਆਓ
ਤਾਜ਼ਾ ਖ਼ਬਰਾਂ

‘ਸਿਹਤ ਕ੍ਰਾਂਤੀ ਦੇ ਦਾਅਵੇ ਖੋਖਲੇ!’ ਭਾਜਪਾ ਦੀ ਮੰਗ — ਸਿਹਤ ਬਜਟ ’ਤੇ ਸ਼ਵੇਤ ਪੱਤਰ ਲਿਆਓ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਸਿਹਤ ਬਜਟ, ਇਸ਼ਤਿਹਾਰਬਾਜ਼ੀ ਦੇ ਖ਼ਰਚ ਅਤੇ ਭਰਤੀਆਂ ’ਤੇ ਸ਼ਵੇਤ ਪੱਤਰ ਦੀ ਮੰਗ ਕੀਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੇਂਡੂ ਸਿਹਤ ਕੇਂਦਰਾਂ ’ਚ ਮਾਹਿਰ ਡਾਕਟਰਾਂ ਦੀਆਂ 84 ਫ਼ੀਸਦੀ ਅਸਾਮੀਆਂ ਖਾਲੀ ਹਨ।

🕐 ਨਵੰਬਰ 12, 2026 👁 25
ਅੱਜ 12 ਨਵੰਬਰ ਦਾ ਮੌਸਮ: ਪੱਛਮੀ ਗੜਬੜੀ ਸਰਗਰਮ — ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼, ਸਵੇਰੇ ਧੁੰਦ-ਧੂੰਆਂ, ਹਵਾ ਬਹੁਤ ਮਾੜੀ
ਤਾਜ਼ਾ ਖ਼ਬਰਾਂ

ਅੱਜ 12 ਨਵੰਬਰ ਦਾ ਮੌਸਮ: ਪੱਛਮੀ ਗੜਬੜੀ ਸਰਗਰਮ — ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼, ਸਵੇਰੇ ਧੁੰਦ-ਧੂੰਆਂ, ਹਵਾ ਬਹੁਤ ਮਾੜੀ

ਅੱਜ ਵੀਰਵਾਰ, 12 ਨਵੰਬਰ ਨੂੰ ਪੱਛਮੀ ਗੜਬੜੀ ਸਰਗਰਮ ਹੈ — ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਸਵੇਰੇ ਧੁੰਦ-ਧੂੰਆਂ, ਲੁਧਿਆਣਾ-ਅੰਮ੍ਰਿਤਸਰ 'ਚ ਹਵਾ ਬਹੁਤ ਮਾੜੀ; ਦਿਨੇ ਪਾਰਾ 30 ਡਿਗਰੀ ਤੱਕ।

🕐 ਨਵੰਬਰ 12, 2026 👁 30
‘ਕੇਂਦਰ ਕੋਲੋਂ ਉਧਾਰ ਸੀਮਾ ਵਾਪਸ ਲਵਾਂਗੇ!’ ਪੰਜਾਬ-ਕੇਰਲ ਦੀ ਸਾਂਝੀ ਘੇਰਾਬੰਦੀ — ਚੀਮਾ ਤੇ ਸਤ੍ਹੀਸਨ ਦੀ ਮੁਲਾਕਾਤ ’ਚ ਵੱਡਾ ਫ਼ੈਸਲਾ
ਤਾਜ਼ਾ ਖ਼ਬਰਾਂ

‘ਕੇਂਦਰ ਕੋਲੋਂ ਉਧਾਰ ਸੀਮਾ ਵਾਪਸ ਲਵਾਂਗੇ!’ ਪੰਜਾਬ-ਕੇਰਲ ਦੀ ਸਾਂਝੀ ਘੇਰਾਬੰਦੀ — ਚੀਮਾ ਤੇ ਸਤ੍ਹੀਸਨ ਦੀ ਮੁਲਾਕਾਤ ’ਚ ਵੱਡਾ ਫ਼ੈਸਲਾ

ਕੇਰਲ ਦੇ ਮੁੱਖ ਮੰਤਰੀ ਵੀ. ਡੀ. ਸਤ੍ਹੀਸਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਚਕਾਰ ਹੋਈ ਮੁਲਾਕਾਤ ਵਿੱਚ ਦੋਵਾਂ ਸੂਬਿਆਂ ਨੇ ਬਿਜਲੀ ਸੁਧਾਰਾਂ ਨਾਲ ਜੁੜੀ 0.5 ਫ਼ੀਸਦੀ ਵਾਧੂ ਉਧਾਰ ਸੀਮਾ ਬਹਾਲ ਕਰਵਾਉਣ ਲਈ ਕੇਂਦਰ ਕੋਲ ਸਾਂਝੀ ਮੰਗ ਰੱਖਣ ਦਾ ਫ਼ੈਸਲਾ ਕੀਤਾ ਹੈ।

🕐 ਨਵੰਬਰ 12, 2026 👁 23
‘ਚੇਨ ਲੱਥੀ, ਟਾਇਰ ਪੰਕਚਰ!’ ਚੰਨੀ ਦੀ ਸਾਈਕਲ ਯਾਤਰਾ ਤੋਂ ਪਹਿਲਾਂ ਕਾਂਗਰਸ ’ਚ ਫੁੱਟ ਦੇ ਸਵਾਲ — ਪਰਗਟ ਸਮੇਤ ਵੱਡੇ ਆਗੂ ਦੂਰ
ਤਾਜ਼ਾ ਖ਼ਬਰਾਂ

‘ਚੇਨ ਲੱਥੀ, ਟਾਇਰ ਪੰਕਚਰ!’ ਚੰਨੀ ਦੀ ਸਾਈਕਲ ਯਾਤਰਾ ਤੋਂ ਪਹਿਲਾਂ ਕਾਂਗਰਸ ’ਚ ਫੁੱਟ ਦੇ ਸਵਾਲ — ਪਰਗਟ ਸਮੇਤ ਵੱਡੇ ਆਗੂ ਦੂਰ

ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਕੱਲ੍ਹ 12 ਨਵੰਬਰ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ, ਪਰ ਐਲਾਨ ਮੌਕੇ ਪਰਗਟ ਸਿੰਘ ਸਮੇਤ ਵੱਡੇ ਆਗੂਆਂ ਦੀ ਗ਼ੈਰਹਾਜ਼ਰੀ ਨੇ ਪੰਜਾਬ ਕਾਂਗਰਸ ਵਿੱਚ ਏਕਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

🕐 ਨਵੰਬਰ 12, 2026 👁 30
‘ਜ਼ਮਾਨਤ ਮਿਲੀ ਤਾਂ ਵੀ ਉਸੇ ਥਾਂ ਨਹੀਂ!’ ਹਾਈ ਕੋਰਟ ’ਚ ਹਰਿਆਣਾ ਦੇ ਮੁੱਖ ਸਕੱਤਰ ਦਾ ਹਲਫ਼ਨਾਮਾ — ਭ੍ਰਿਸ਼ਟਾਚਾਰ ਦੇ ਦੋਸ਼ੀ ਅਧਿਕਾਰੀਆਂ ਦੀ ਉਸੇ ਪੋਸਟਿੰਗ ’ਤੇ ਰੋਕ
ਤਾਜ਼ਾ ਖ਼ਬਰਾਂ

‘ਜ਼ਮਾਨਤ ਮਿਲੀ ਤਾਂ ਵੀ ਉਸੇ ਥਾਂ ਨਹੀਂ!’ ਹਾਈ ਕੋਰਟ ’ਚ ਹਰਿਆਣਾ ਦੇ ਮੁੱਖ ਸਕੱਤਰ ਦਾ ਹਲਫ਼ਨਾਮਾ — ਭ੍ਰਿਸ਼ਟਾਚਾਰ ਦੇ ਦੋਸ਼ੀ ਅਧਿਕਾਰੀਆਂ ਦੀ ਉਸੇ ਪੋਸਟਿੰਗ ’ਤੇ ਰੋਕ

ਹਰਿਆਣਾ ਦੇ ਮੁੱਖ ਸਕੱਤਰ ਨੇ ਹਾਈ ਕੋਰਟ ’ਚ ਹਲਫ਼ਨਾਮਾ ਦੇ ਕੇ ਕਿਹਾ ਕਿ ਜ਼ਮਾਨਤ ’ਤੇ ਰਿਹਾ ਭ੍ਰਿਸ਼ਟਾਚਾਰ-ਦੋਸ਼ੀ ਅਧਿਕਾਰੀ ਉਸੇ ਅਹੁਦੇ ਤੇ ਉਸੇ ਸਟੇਸ਼ਨ ’ਤੇ ਵਾਪਸ ਨਹੀਂ ਲਾਇਆ ਜਾਵੇਗਾ; ਅਦਾਲਤ ਨੇ ਉਲੰਘਣਾ ’ਤੇ ਸਜ਼ਾ ਦੀ ਚੇਤਾਵਨੀ ਦਿੱਤੀ।

🕐 ਨਵੰਬਰ 11, 2026 👁 28
‘2027 ’ਚ ਇਤਿਹਾਸ ਫਿਰ ਦੁਹਰਾਵੇਗਾ!’ ਅਮਲੋਹ ’ਚ ਮਾਨ ਦਾ ਵਿਰੋਧੀਆਂ ’ਤੇ ਵੱਡਾ ਹਮਲਾ — 1,000 ਹੋਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ
ਤਾਜ਼ਾ ਖ਼ਬਰਾਂ

‘2027 ’ਚ ਇਤਿਹਾਸ ਫਿਰ ਦੁਹਰਾਵੇਗਾ!’ ਅਮਲੋਹ ’ਚ ਮਾਨ ਦਾ ਵਿਰੋਧੀਆਂ ’ਤੇ ਵੱਡਾ ਹਮਲਾ — 1,000 ਹੋਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ

ਅਮਲੋਹ ’ਚ 1,000 ਹੋਰ ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ 2027 ’ਚ ‘ਆਪ’ ਦੀ ਮੁੜ ਵਾਪਸੀ ਦਾ ਦਾਅਵਾ ਕੀਤਾ ਅਤੇ ਕਾਂਗਰਸ-ਅਕਾਲੀ-ਭਾਜਪਾ ਨੂੰ ‘ਸਿਆਸੀ ਮੁਰਦਾ ਲੱਕੜ’ ਕਿਹਾ।

🕐 ਨਵੰਬਰ 11, 2026 👁 27
ਲੁਧਿਆਣਾ ’ਚ ESIC ਮੈਡੀਕਲ ਕਾਲਜ ’ਚ 112 ਅਸਾਮੀਆਂ! ਪ੍ਰੋਫੈਸਰ ਤੋਂ ਸੀਨੀਅਰ ਰੈਜ਼ੀਡੈਂਟ ਤੱਕ, 19 ਨਵੰਬਰ ਆਖ਼ਰੀ ਮਿਤੀ
ਤਾਜ਼ਾ ਖ਼ਬਰਾਂ

ਲੁਧਿਆਣਾ ’ਚ ESIC ਮੈਡੀਕਲ ਕਾਲਜ ’ਚ 112 ਅਸਾਮੀਆਂ! ਪ੍ਰੋਫੈਸਰ ਤੋਂ ਸੀਨੀਅਰ ਰੈਜ਼ੀਡੈਂਟ ਤੱਕ, 19 ਨਵੰਬਰ ਆਖ਼ਰੀ ਮਿਤੀ

ESIC ਮੈਡੀਕਲ ਕਾਲਜ ਤੇ ਹਸਪਤਾਲ, ਲੁਧਿਆਣਾ ਨੇ 112 ਅਸਾਮੀਆਂ ਲਈ ਰੋਲਿੰਗ ਇਸ਼ਤਿਹਾਰ ਜਾਰੀ ਕੀਤਾ ਹੈ। ਈਮੇਲ ਅਰਜ਼ੀ ਦੀ ਆਖ਼ਰੀ ਮਿਤੀ 19 ਨਵੰਬਰ 2026 ਅਤੇ ਵਾਕ-ਇਨ ਇੰਟਰਵਿਊ 23 ਨਵੰਬਰ ਨੂੰ ਹੋਵੇਗੀ; ਤਨਖਾਹ ₹56,100–₹1,23,100 ਪਲੱਸ ਭੱਤੇ ਹੈ।

🕐 ਨਵੰਬਰ 11, 2026 👁 41
‘1984 ਦੇ ਕਾਤਲਾਂ ਨੂੰ ਕਲੀਨ ਚਿੱਟ!’ ਸੁਖਬੀਰ ਬਾਦਲ ਦਾ ਸੋਨੀਆ ਗਾਂਧੀ ’ਤੇ ਤਿੱਖਾ ਹਮਲਾ — ਪੰਜਾਬ ਕਾਂਗਰਸ ਨੂੰ ਚੁੱਪ ਤੋੜਨ ਦੀ ਚੁਣੌਤੀ
ਤਾਜ਼ਾ ਖ਼ਬਰਾਂ

‘1984 ਦੇ ਕਾਤਲਾਂ ਨੂੰ ਕਲੀਨ ਚਿੱਟ!’ ਸੁਖਬੀਰ ਬਾਦਲ ਦਾ ਸੋਨੀਆ ਗਾਂਧੀ ’ਤੇ ਤਿੱਖਾ ਹਮਲਾ — ਪੰਜਾਬ ਕਾਂਗਰਸ ਨੂੰ ਚੁੱਪ ਤੋੜਨ ਦੀ ਚੁਣੌਤੀ

ਸੁਖਬੀਰ ਸਿੰਘ ਬਾਦਲ ਨੇ ਸੋਨੀਆ ਗਾਂਧੀ ਦੀ ਯਾਦਾਂ ਦੀ ਕਿਤਾਬ ’ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ 1984 ਦੇ ਕਾਤਲਾਂ ਨੂੰ ‘ਕਲੀਨ ਚਿੱਟ’ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨੂੰ ਚੁੱਪ ਤੋੜਨ ਦੀ ਚੁਣੌਤੀ ਦਿੱਤੀ।

🕐 ਨਵੰਬਰ 11, 2026 👁 29
‘ਨੌਕਰੀਆਂ ਦੀ ਨਿਲਾਮੀ ਹੋ ਰਹੀ ਹੈ!’ ਜਾਖੜ ਦਾ ਪੀਪੀਐੱਸਸੀ ’ਤੇ ਨਵਾਂ ਹਮਲਾ — ਸੀਬੀਆਈ ਜਾਂਚ ਤੇ ਇੰਟਰਵਿਊ ਰੋਕਣ ਦੀ ਮੰਗ
ਤਾਜ਼ਾ ਖ਼ਬਰਾਂ

‘ਨੌਕਰੀਆਂ ਦੀ ਨਿਲਾਮੀ ਹੋ ਰਹੀ ਹੈ!’ ਜਾਖੜ ਦਾ ਪੀਪੀਐੱਸਸੀ ’ਤੇ ਨਵਾਂ ਹਮਲਾ — ਸੀਬੀਆਈ ਜਾਂਚ ਤੇ ਇੰਟਰਵਿਊ ਰੋਕਣ ਦੀ ਮੰਗ

ਸੁਨੀਲ ਜਾਖੜ ਨੇ ਚੰਡੀਗੜ੍ਹ ਵਿੱਚ ਪੱਤਰਕਾਰ ਵਾਰਤਾ ਕਰ ਕੇ ਪੀਪੀਐੱਸਸੀ ਦੀ ਮੁੱਖ ਪ੍ਰੀਖਿਆ ’ਤੇ ਨਵੇਂ ਦੋਸ਼ ਲਾਏ — ਖੇਡ ਕੋਟੇ ’ਚ ਗਰੇਸ ਅੰਕ ਤੇ ਪੰਜਾਬੀ ਸ਼ਰਤ ਦੀ ਮਿਤੀ ਵਧਾਉਣ ਦਾ ਦਾਅਵਾ; ਸੀਬੀਆਈ ਜਾਂਚ ਤੇ ਇੰਟਰਵਿਊ ਰੋਕਣ ਦੀ ਮੰਗ ਕੀਤੀ।

🕐 ਨਵੰਬਰ 11, 2026 👁 47
ਕੈਬਨਿਟ ਦਾ ਵੱਡਾ ਫ਼ੈਸਲਾ! ਮੁਦਰਾ ਤੇ ਸਟੈਂਡ-ਅੱਪ ਇੰਡੀਆ 2031 ਤੱਕ ਜਾਰੀ — ₹9,111 ਕਰੋੜ ਦੀ ਗਾਰੰਟੀ
ਕਾਰੋਬਾਰ

ਕੈਬਨਿਟ ਦਾ ਵੱਡਾ ਫ਼ੈਸਲਾ! ਮੁਦਰਾ ਤੇ ਸਟੈਂਡ-ਅੱਪ ਇੰਡੀਆ 2031 ਤੱਕ ਜਾਰੀ — ₹9,111 ਕਰੋੜ ਦੀ ਗਾਰੰਟੀ

ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਮੁਦਰਾ ਯੋਜਨਾ ਤੇ ਸਟੈਂਡ-ਅੱਪ ਇੰਡੀਆ ਦੀ ਕਰਜ਼ਾ ਗਾਰੰਟੀ 31 ਮਾਰਚ 2031 ਤੱਕ ਵਧਾ ਦਿੱਤੀ। ₹5,000 ਕਰੋੜ ਮੁਦਰਾ ਗਾਰੰਟੀ ਫੰਡ ਤੇ ₹4,111 ਕਰੋੜ ਸਟੈਂਡ-ਅੱਪ ਇੰਡੀਆ ਲਈ — ਜਾਣੋ ਛੋਟੇ ਕਾਰੋਬਾਰੀਆਂ ਤੇ ਔਰਤ ਉੱਦਮੀਆਂ ਨੂੰ ਕੀ ਮਿਲੇਗਾ।

🕐 ਨਵੰਬਰ 11, 2026 👁 24