
ਬੰਦ ਹੋਇਆ ਬਾਜ਼ਾਰ: ਸੈਂਸੈਕਸ 2,009 ਅੰਕ ਉੱਛਲਿਆ, ਨਿਫਟੀ 24,500 ਪਾਰ — ਸੱਤ ਮਹੀਨਿਆਂ ਦੀ ਸਭ ਤੋਂ ਵੱਡੀ ਤੇਜ਼ੀ
ਵੀਰਵਾਰ ਨੂੰ ਸੈਂਸੈਕਸ 2,008.61 ਅੰਕ (2.60%) ਚੜ੍ਹ ਕੇ 79,310.01 'ਤੇ ਅਤੇ ਨਿਫਟੀ 576 ਅੰਕ (2.40%) ਵਧ ਕੇ 24,536.60 'ਤੇ ਬੰਦ ਹੋਇਆ। ਕੱਚੇ ਤੇਲ 'ਚ ਗਿਰਾਵਟ ਅਤੇ ਵਿਦੇਸ਼ੀ ਖਰੀਦਦਾਰੀ ਨੇ ਲਗਾਤਾਰ ਛੇਵੇਂ ਦਿਨ ਤੇਜ਼ੀ ਦਿੱਤੀ।








