Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Category: ਤਾਜ਼ਾ ਖ਼ਬਰਾਂ

2079 stories

‘ਡੁੱਬਦੇ ਜਹਾਜ਼ ਤੋਂ ਪਹਿਲਾਂ ਛਾਲ!’ — ਤਿੰਨ ਵਿਧਾਇਕਾਂ ਦੇ ਭਾਜਪਾ ’ਚ ਜਾਣ ’ਤੇ ਕਾਂਗਰਸ ਦਾ ‘ਆਪ’ ’ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਡੁੱਬਦੇ ਜਹਾਜ਼ ਤੋਂ ਪਹਿਲਾਂ ਛਾਲ!’ — ਤਿੰਨ ਵਿਧਾਇਕਾਂ ਦੇ ਭਾਜਪਾ ’ਚ ਜਾਣ ’ਤੇ ਕਾਂਗਰਸ ਦਾ ‘ਆਪ’ ’ਤੇ ਵੱਡਾ ਹਮਲਾ

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਲੋਕਾਂ ਦਾ ‘ਆਪ’ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ, ਜਦੋਂ ਕਿ ਕਾਂਗਰਸੀ ਆਗੂਆਂ ਨੇ ਤਿੰਨ ਵਿਧਾਇਕਾਂ ਦੇ ਭਾਜਪਾ ’ਚ ਜਾਣ ਨੂੰ ਪਾਰਟੀ ਅੰਦਰ ਡੂੰਘੇ ਸੰਕਟ ਦਾ ਸੰਕੇਤ ਦੱਸਿਆ।

🕐 ਨਵੰਬਰ 2, 2026 👁 31
ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ! ‘ਰਾਮਾਇਣ’ ਦੀ ਐਡਵਾਂਸ ਬੁਕਿੰਗ ₹37 ਕਰੋੜ ਪਾਰ — 5 ਨਵੰਬਰ ਨੂੰ ਸਿਨੇਮਾਘਰਾਂ ’ਚ
ਤਾਜ਼ਾ ਖ਼ਬਰਾਂ

ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ! ‘ਰਾਮਾਇਣ’ ਦੀ ਐਡਵਾਂਸ ਬੁਕਿੰਗ ₹37 ਕਰੋੜ ਪਾਰ — 5 ਨਵੰਬਰ ਨੂੰ ਸਿਨੇਮਾਘਰਾਂ ’ਚ

ਨਿਤੇਸ਼ ਤਿਵਾਰੀ ਦੀ ‘ਰਾਮਾਇਣ’ 5 ਨਵੰਬਰ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਐਡਵਾਂਸ ਬੁਕਿੰਗ ’ਚ ਵੱਡਾ ਰਿਕਾਰਡ ਬਣਾ ਰਹੀ ਹੈ — ਪਹਿਲੇ ਦੋ ਦਿਨਾਂ ਲਈ 8.5 ਲੱਖ ਤੋਂ ਵੱਧ ਟਿਕਟਾਂ ਬੁੱਕ ਹੋ ਚੁੱਕੀਆਂ ਹਨ।

🕐 ਨਵੰਬਰ 2, 2026 👁 32
ਹਾਈ ਕੋਰਟ ਦੀ ਸਖ਼ਤੀ ਮਗਰੋਂ ਸਰਕਾਰ ਪਿੱਛੇ ਹਟੀ! ਰੁੱਖ ਕੱਟਣ ਵਾਲਾ ਨਵਾਂ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਵੇਗਾ
ਤਾਜ਼ਾ ਖ਼ਬਰਾਂ

ਹਾਈ ਕੋਰਟ ਦੀ ਸਖ਼ਤੀ ਮਗਰੋਂ ਸਰਕਾਰ ਪਿੱਛੇ ਹਟੀ! ਰੁੱਖ ਕੱਟਣ ਵਾਲਾ ਨਵਾਂ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਵੇਗਾ

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2026 ਨੂੰ ਮੁੜ ਵਿਚਾਰ ਤੱਕ ਰੋਕ ਕੇ ਰੱਖਿਆ ਜਾਵੇਗਾ — ਇਸ ਤਹਿਤ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਹੁਣ ਤੱਕ ਕੋਈ ਇਜਾਜ਼ਤ ਵੀ ਨਹੀਂ ਦਿੱਤੀ ਗਈ।

🕐 ਨਵੰਬਰ 2, 2026 👁 34
ਛੱਤ ’ਤੇ ਸੋਲਰ ਲਗਵਾਓ, ਬਿੱਲ ਘਟਾਓ! ਸਰਕਾਰ ਦੇ ਰਹੀ ਹੈ ₹78,000 ਤੱਕ ਦੀ ਸਬਸਿਡੀ — ਪੂਰੀ ਜਾਣਕਾਰੀ
ਤਾਜ਼ਾ ਖ਼ਬਰਾਂ

ਛੱਤ ’ਤੇ ਸੋਲਰ ਲਗਵਾਓ, ਬਿੱਲ ਘਟਾਓ! ਸਰਕਾਰ ਦੇ ਰਹੀ ਹੈ ₹78,000 ਤੱਕ ਦੀ ਸਬਸਿਡੀ — ਪੂਰੀ ਜਾਣਕਾਰੀ

PM Surya Ghar Muft Bijli Yojana ਤਹਿਤ ਘਰ ਦੀ ਛੱਤ ’ਤੇ ਸੋਲਰ ਲਗਵਾਉਣ ’ਤੇ 1 kW ’ਤੇ ₹30,000, 2 kW ’ਤੇ ₹60,000 ਤੇ 3 kW ਜਾਂ ਵੱਧ ’ਤੇ ₹78,000 ਤੱਕ ਕੇਂਦਰੀ ਸਬਸਿਡੀ ਮਿਲਦੀ ਹੈ — ਅਰਜ਼ੀ pmsuryaghar.gov.in ’ਤੇ, ਪਰ ਲਗਵਾਉਣ ਤੋਂ ਪਹਿਲਾਂ DISCOM ਦੀ ਮਨਜ਼ੂਰੀ ਜ਼ਰੂਰੀ ਹੈ।

🕐 ਨਵੰਬਰ 2, 2026 👁 35
ਭਾਜਪਾ ’ਚ ਜਾਣ ਤੋਂ ਬਾਅਦ ‘ਆਪ’ ਦਾ ਅਗਲਾ ਵਾਰ! ਦੋ ਬਾਗ਼ੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਤਿਆਰੀ
ਤਾਜ਼ਾ ਖ਼ਬਰਾਂ

ਭਾਜਪਾ ’ਚ ਜਾਣ ਤੋਂ ਬਾਅਦ ‘ਆਪ’ ਦਾ ਅਗਲਾ ਵਾਰ! ਦੋ ਬਾਗ਼ੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਤਿਆਰੀ

‘ਆਪ’ ਨੇ ਸਮਾਣਾ ਦੇ ਚੇਤਨ ਸਿੰਘ ਜੌੜਾਮਾਜਰਾ ਅਤੇ ਸਨੌਰ ਦੇ ਹਰਮੀਤ ਸਿੰਘ ਪਠਾਨਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਦਲ-ਬਦਲੂ ਕਾਨੂੰਨ ਤਹਿਤ ਅਯੋਗਤਾ ਦੀ ਮੰਗ ਕਰੇਗੀ — ਪਾਰਟੀ ਛੱਡਣ ਨਾਲ ਸੀਟ ਆਪਣੇ ਆਪ ਖ਼ਤਮ ਨਹੀਂ ਹੁੰਦੀ, ਅੰਤਿਮ ਫ਼ੈਸਲਾ ਸਪੀਕਰ ਦਾ ਹੋਵੇਗਾ।

🕐 ਨਵੰਬਰ 2, 2026 👁 33
ਪੰਚਕੂਲਾ ਸਕੂਲ ’ਚ ਬੱਚੀ ’ਤੇ ਹਮਲੇ ਤੋਂ ਬਾਅਦ ਵੱਡੀ ਕਾਰਵਾਈ! ਪ੍ਰਿੰਸੀਪਲ ਸਮੇਤ ਤਿੰਨ ਅਧਿਆਪਕ ਮੁਅੱਤਲ
ਤਾਜ਼ਾ ਖ਼ਬਰਾਂ

ਪੰਚਕੂਲਾ ਸਕੂਲ ’ਚ ਬੱਚੀ ’ਤੇ ਹਮਲੇ ਤੋਂ ਬਾਅਦ ਵੱਡੀ ਕਾਰਵਾਈ! ਪ੍ਰਿੰਸੀਪਲ ਸਮੇਤ ਤਿੰਨ ਅਧਿਆਪਕ ਮੁਅੱਤਲ

ਪੰਚਕੂਲਾ ਦੇ ਇੱਕ ਸਰਕਾਰੀ ਸਕੂਲ ਵਿੱਚ 28 ਅਕਤੂਬਰ ਦੀ ਘਟਨਾ ਤੋਂ ਬਾਅਦ ਪ੍ਰਿੰਸੀਪਲ ਅਤੇ ਦੋ ਜੇਬੀਟੀ ਅਧਿਆਪਕ ਮੁਅੱਤਲ ਕਰ ਦਿੱਤੇ ਗਏ ਹਨ। ਜ਼ਖ਼ਮੀ ਬੱਚੀ ਪੀਜੀਆਈਐਮਈਆਰ ਵਿੱਚ ਸਥਿਰ ਹੈ, ਪੁਲਿਸ ਨੇ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ ਅਤੇ ਬਾਲ ਅਧਿਕਾਰ ਕਮਿਸ਼ਨ ਨੇ ਪੂਰੀ ਰਿਪੋਰਟ ਮੰਗੀ ਹੈ।

🕐 ਨਵੰਬਰ 2, 2026 👁 31
ਹੁਣ ਸਕੂਲ ’ਚ ਧੱਕੇਸ਼ਾਹੀ ’ਤੇ ਚੁੱਪ ਨਹੀਂ ਚੱਲੇਗੀ! ਹਾਈ ਕੋਰਟ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਦਿੱਤੇ ਸਖ਼ਤ ਹੁਕਮ
ਸਿੱਖਿਆ

ਹੁਣ ਸਕੂਲ ’ਚ ਧੱਕੇਸ਼ਾਹੀ ’ਤੇ ਚੁੱਪ ਨਹੀਂ ਚੱਲੇਗੀ! ਹਾਈ ਕੋਰਟ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਦਿੱਤੇ ਸਖ਼ਤ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਸੁਪਰੀਮ ਕੋਰਟ ਦੀਆਂ ਵਿਦਿਆਰਥੀ-ਸੁਰੱਖਿਆ ਹਦਾਇਤਾਂ ਲਾਗੂ ਕਰਨ ਦਾ ਹੁਕਮ ਦਿੱਤਾ ਹੈ — ਲਿੰਗ ਦੇ ਆਧਾਰ ’ਤੇ ਧੱਕੇਸ਼ਾਹੀ ਦੀਆਂ ਸ਼ਿਕਾਇਤਾਂ ਹੁਣ ਕਮੇਟੀ ਦੇ ਦਾਇਰੇ ਵਿੱਚ ਸਪੱਸ਼ਟ ਤੌਰ ’ਤੇ ਆਉਣਗੀਆਂ, ਤਿੰਨ ਮਹੀਨਿਆਂ ਵਿੱਚ ਪਾਲਣਾ ਯਕੀਨੀ ਬਣਾਉਣੀ ਹੋਵੇਗੀ।

🕐 ਨਵੰਬਰ 2, 2026 👁 33
ਪੱਕਾ ਹੋ ਗਿਆ! ਤਿੰਨੇ ਬਾਗ਼ੀ ਵਿਧਾਇਕ ਭਾਜਪਾ ’ਚ ਸ਼ਾਮਲ — ਪੂਨੀਆ ਨੇ ਕਰਵਾਈ ਐਂਟਰੀ, ਢਿੱਲੋਂ ਨੇ ਕਿਹਾ ‘ਝਾੜੂ ਖਿੱਲਰ ਗਿਆ’
ਤਾਜ਼ਾ ਖ਼ਬਰਾਂ

ਪੱਕਾ ਹੋ ਗਿਆ! ਤਿੰਨੇ ਬਾਗ਼ੀ ਵਿਧਾਇਕ ਭਾਜਪਾ ’ਚ ਸ਼ਾਮਲ — ਪੂਨੀਆ ਨੇ ਕਰਵਾਈ ਐਂਟਰੀ, ਢਿੱਲੋਂ ਨੇ ਕਿਹਾ ‘ਝਾੜੂ ਖਿੱਲਰ ਗਿਆ’

ਸੋਮਵਾਰ ਨੂੰ ਨਵੀਂ ਦਿੱਲੀ ’ਚ ਭਾਜਪਾ ਹੈੱਡਕੁਆਰਟਰ ਵਿਖੇ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੋੜਾਮਾਜਰਾ ਰਸਮੀ ਤੌਰ ’ਤੇ ਭਾਜਪਾ ’ਚ ਸ਼ਾਮਲ ਹੋ ਗਏ। ਭਾਜਪਾ ਦੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ।

🕐 ਨਵੰਬਰ 2, 2026 👁 24
ਜਲੰਧਰ ’ਚ ਕਪਤਾਨ ਦਾ ਧਮਾਕਾ! ਹਰਮਨਪ੍ਰੀਤ ਦੀ ਹੈਟ੍ਰਿਕ ਨਾਲ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ
ਸਪੋਰਟਸ

ਜਲੰਧਰ ’ਚ ਕਪਤਾਨ ਦਾ ਧਮਾਕਾ! ਹਰਮਨਪ੍ਰੀਤ ਦੀ ਹੈਟ੍ਰਿਕ ਨਾਲ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ’ਚ ਭਾਰਤ ਦੀ ਲਗਾਤਾਰ ਚੌਥੀ ਜਿੱਤ — ਕਪਤਾਨ ਹਰਮਨਪ੍ਰੀਤ ਸਿੰਘ ਨੇ ਤਿੰਨ ਗੋਲ ਕੀਤੇ, ਟੀਮ ਅਜੇਤੂ ਰਹਿੰਦਿਆਂ ਅੰਕ ਤਾਲਿਕਾ ’ਚ ਸਿਖਰ ’ਤੇ ਪਹੁੰਚ ਗਈ।

🕐 ਨਵੰਬਰ 2, 2026 👁 37
ਦਿੱਲੀ ’ਚ ‘ਭਾਜਪਾ ਜ਼ਿੰਦਾਬਾਦ’! ‘ਆਪ’ ਦੇ ਤਿੰਨ ਬਾਗ਼ੀ ਵਿਧਾਇਕ ਅੱਜ ਭਾਜਪਾ ’ਚ ਸ਼ਾਮਲ ਹੋਣਗੇ — ਹੈੱਡਕੁਆਰਟਰ ’ਚ ਤਿਆਰੀ
ਤਾਜ਼ਾ ਖ਼ਬਰਾਂ

ਦਿੱਲੀ ’ਚ ‘ਭਾਜਪਾ ਜ਼ਿੰਦਾਬਾਦ’! ‘ਆਪ’ ਦੇ ਤਿੰਨ ਬਾਗ਼ੀ ਵਿਧਾਇਕ ਅੱਜ ਭਾਜਪਾ ’ਚ ਸ਼ਾਮਲ ਹੋਣਗੇ — ਹੈੱਡਕੁਆਰਟਰ ’ਚ ਤਿਆਰੀ

ਸਨੌਰ, ਸਮਾਣਾ ਅਤੇ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਛੱਡ ਚੁੱਕੇ ਤਿੰਨ ਵਿਧਾਇਕ ਸੋਮਵਾਰ ਨੂੰ ਨਵੀਂ ਦਿੱਲੀ ’ਚ ਭਾਜਪਾ ’ਚ ਸ਼ਾਮਲ ਹੋਣਗੇ — ਰਿਪੋਰਟਾਂ ਮੁਤਾਬਕ ਦਿੱਲੀ ਹੈੱਡਕੁਆਰਟਰ ’ਚ ਸ਼ਮੂਲੀਅਤ ਦੀ ਤਿਆਰੀ ਚੱਲ ਰਹੀ ਹੈ, ਜਦੋਂਕਿ ‘ਆਪ’ ਸਪੀਕਰ ਕੋਲ ਮੈਂਬਰਸ਼ਿਪ ਰੱਦ ਕਰਵਾਉਣ ਦੀ ਤਿਆਰੀ ਕਰ ਰਹੀ ਹੈ।

🕐 ਨਵੰਬਰ 2, 2026 👁 29