
ਬੰਦ ਹੋਇਆ ਬਾਜ਼ਾਰ: ਸੈਂਸੈਕਸ 353 ਅੰਕ ਡਿੱਗ ਕੇ 73,246 ‘ਤੇ, ਨਿਫਟੀ 22,699 ‘ਤੇ — ਆਈਟੀ ਸ਼ੇਅਰਾਂ ‘ਚ ਭਾਰੀ ਵਿਕਵਾਲੀ
ਸੈਂਸੈਕਸ 352.64 ਅੰਕ ਡਿੱਗ ਕੇ 73,246.03 'ਤੇ ਅਤੇ ਨਿਫਟੀ 50.90 ਅੰਕ ਹੇਠਾਂ 22,698.85 'ਤੇ ਬੰਦ ਹੋਇਆ। ਕੱਚੇ ਤੇਲ 'ਚ ਤੇਜ਼ੀ ਅਤੇ ਆਈਟੀ ਵਿਕਵਾਲੀ ਨੇ ਬਾਜ਼ਾਰ 'ਤੇ ਦਬਾਅ ਬਣਾਇਆ, ਪਰ ਮਿਡਕੈਪ-ਸਮਾਲਕੈਪ ਚੜ੍ਹੇ।








