
‘ਦੁਸ਼ਮਣਾਂ ਨੂੰ ਪਛਾਣੋ, ਹਰਾਓ!’ — ਦੁਸਹਿਰੇ ’ਤੇ ਮੋਦੀ ਦਾ ਸਾਰੀਆਂ ਪਾਰਟੀਆਂ ਨੂੰ ‘ਰਾਸ਼ਟਰ ਪਹਿਲਾਂ’ ਦਾ ਸੱਦਾ
ਦਿੱਲੀ ’ਚ ਵਿਜਯਾਦਸ਼ਮੀ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਨੂੰ ਰਾਸ਼ਟਰੀ ਹਿੱਤ ’ਚ ਇਕਜੁੱਟ ਹੋਣ ਦਾ ਸੱਦਾ ਦਿੱਤਾ — ਦੇਸ਼ ਦਾ ਮਾਣ ਘਟਾਉਣ ਵਾਲੀਆਂ, ਸਮਾਜ ਵੰਡਣ ਵਾਲੀਆਂ ਅਤੇ ਸੱਭਿਆਚਾਰ ਨਾਲ ਨਫ਼ਰਤ ਕਰਨ ਵਾਲੀਆਂ ਤਾਕਤਾਂ ਨੂੰ ‘ਭਾਰਤ ਦੇ ਦੁਸ਼ਮਣ’ ਕਰਾਰ ਦਿੱਤਾ।








