
‘ਅਮਰੀਕਾ ਕਿਸ ਨੂੰ ਬਲੈਕਮੇਲ ਕਰ ਰਿਹਾ?’ — ਐਪਸਟੀਨ ਨਾਲ ਪੁਰੀ ਦੀ ਤਸਵੀਰ ’ਤੇ ਰਾਹੁਲ ਗਾਂਧੀ ਦਾ ਵੱਡਾ ਸਵਾਲ
ਅਮਰੀਕੀ ਨਿਆਂ ਵਿਭਾਗ ਦੀਆਂ ਐਪਸਟੀਨ ਫਾਈਲਾਂ ’ਚ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਤਸਵੀਰ ਸਾਹਮਣੇ ਆਉਣ ’ਤੇ ਰਾਹੁਲ ਗਾਂਧੀ ਨੇ ਸਮੇਂ ’ਤੇ ਸਵਾਲ ਚੁੱਕੇ; ਪੁਰੀ ਦੇ ਦਫ਼ਤਰ ਨੇ ਕਿਹਾ — ਕਿਹੜੀ ਮੁਲਾਕਾਤ ਸੀ, ਇੱਕ ਦਹਾਕੇ ਬਾਅਦ ਯਾਦ ਨਹੀਂ।








