
‘ਜ਼ਿੰਦਗੀ ‘ਚ ਇੰਨਾ ਦੁੱਖ ਕਦੇ ਮਹਿਸੂਸ ਨਹੀਂ ਕੀਤਾ!’ — ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਭਾਵੁਕ ਹੋਏ ਸ਼ਾਹ, ਲੁਧਿਆਣਾ ‘ਚ ਫੂਕਿਆ ‘ਚਿੱਟੇ ਦਾ ਰਾਵਣ’
ਨਸ਼ਿਆਂ ਦੀ ਮਾਰ ਹੇਠ ਆਪਣੇ ਗੁਆ ਚੁੱਕੇ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਵੁਕ ਹੋ ਗਏ; ਲੁਧਿਆਣਾ 'ਚ ਦੁਸਹਿਰੇ ਮੌਕੇ ਨਸ਼ੇ ਦੇ ਪ੍ਰਤੀਕਾਤਮਕ ਰਾਵਣ ਦਾ ਦਹਨ ਕੀਤਾ ਅਤੇ 2029 ਤੱਕ ਨਸ਼ਾ-ਮੁਕਤ ਪੰਜਾਬ ਦਾ ਸੰਕਲਪ ਦੁਹਰਾਇਆ।








