
ਕਾਂਗਰਸ ‘ਚ ਵੱਡਾ ਝਟਕਾ! ਸੰਦੀਪ ਸੰਧੂ ਨੇ ਛੱਡਿਆ ਜਨਰਲ ਸਕੱਤਰ (ਸੰਗਠਨ) ਦਾ ਅਹੁਦਾ — ਪਰਗਟ ਨਾਲ ਪੁਰਾਣੇ ਮਤਭੇਦ ਫਿਰ ਚਰਚਾ ‘ਚ
ਕੈਪਟਨ ਸੰਦੀਪ ਸੰਧੂ (ਸੇਵਾਮੁਕਤ) ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਤਿੰਨ ਪ੍ਰਧਾਨਾਂ ਨਾਲ ਕੰਮ ਕਰ ਚੁੱਕੇ ਤਜਰਬੇਕਾਰ ਅਹੁਦੇਦਾਰ ਦਾ ਜਾਣਾ 2027 ਤੋਂ ਪਹਿਲਾਂ ਪਾਰਟੀ ਲਈ ਵੱਡੀ ਚੁਣੌਤੀ।








