
ਪੰਜਾਬ ਦੇ ਕਿਸਾਨਾਂ ਨੂੰ ਵੀ ਭਾਜਪਾ ਸਰਕਾਰ ਚੁਣਨੀ ਪਵੇਗੀ! ਅੰਬਾਲਾ ’ਚ ਸ਼ਾਹ ਦਾ ਵੱਡਾ ਸਿਆਸੀ ਸੰਦੇਸ਼ — 24 ਫ਼ਸਲਾਂ ’ਤੇ MSP ਦਾ ਦਾਅਵਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਬਾਲਾ ’ਚ ਸ਼ਹੀਦ ਸਮਾਰਕ ਦਾ ਉਦਘਾਟਨ ਕਰਨ ਮਗਰੋਂ ਪੰਜਾਬ ’ਤੇ ਸਿੱਧਾ ਨਿਸ਼ਾਨਾ ਸਾਧਿਆ — ਕਿਹਾ, ਹਰਿਆਣਾ ’ਚ 24 ਫ਼ਸਲਾਂ MSP ’ਤੇ ਖਰੀਦੀਆਂ ਜਾ ਰਹੀਆਂ ਹਨ, ਪੰਜਾਬ ਦੇ ਕਿਸਾਨ ਵੀ ਇਹ ਲਾਭ ਚਾਹੁੰਦੇ ਹਨ ਤਾਂ ਭਾਜਪਾ ਸਰਕਾਰ ਚੁਣਨ।








