
ਸੰਗਰੂਰ ਰੈਲੀ ਤੋਂ ਪਹਿਲਾਂ ਰਾਹੁਲ ’ਤੇ ਭਾਜਪਾ ਦਾ ਹਮਲਾ! ਪੂਨੀਆ ਨੇ ਪੁੱਛਿਆ — 1984 ’ਤੇ ਜਵਾਬ ਕਦੋਂ ਦੇਵੋਗੇ?
ਰਾਹੁਲ ਗਾਂਧੀ ਦੀ ਅੱਜ ਸੰਗਰੂਰ ’ਚ ‘ਇਨਸਾਫ਼ ਰੈਲੀ’ ਤੋਂ ਪਹਿਲਾਂ ਭਾਜਪਾ ਨੇਤਾ ਸਤੀਸ਼ ਪੂਨੀਆ ਨੇ ਚੰਡੀਗੜ੍ਹ ’ਚ ਉਨ੍ਹਾਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ’ਚ ਇਨਸਾਫ਼ ਦੀ ਗੱਲ ਤੋਂ ਪਹਿਲਾਂ ਉਨ੍ਹਾਂ ਨੂੰ 1984 ਬਾਰੇ ਜਵਾਬ ਦੇਣਾ ਚਾਹੀਦਾ ਹੈ।








