
‘ਭਾਜਪਾ ਦੇ ਹੁਕਮ ’ਤੇ ਛਾਪੇ, ਕੁਝ ਨਹੀਂ ਮਿਲੇਗਾ!’ ਚੰਡੀਗੜ੍ਹ ’ਚ ਮਾਨ ਦਾ ਵੱਡਾ ਬਿਆਨ
ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ — ਕੇਂਦਰੀ ਏਜੰਸੀਆਂ ਭਾਜਪਾ ਦੇ ਹੁਕਮ ’ਤੇ ‘ਆਪ’ ਆਗੂਆਂ ’ਤੇ ਛਾਪੇ ਮਾਰ ਰਹੀਆਂ ਹਨ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ; ਸਰਕਾਰ ਦਾ ਕੰਮ ਨਹੀਂ ਰੁਕੇਗਾ।








