
29 ਦਸੰਬਰ ਤੱਕ ਮੌਕਾ! ਟਿਊਬਵੈੱਲ ਦਾ ਵਾਧੂ ਲੋਡ ਹੁਣ ਸਿਰਫ਼ ₹2,500 ਪ੍ਰਤੀ BHP ’ਤੇ ਰੈਗੂਲਰ — ਕਿਸਾਨਾਂ ਨੂੰ ਵੱਡੀ ਰਾਹਤ
ਮਾਨ ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨਾਂ ’ਤੇ ਵਾਧੂ ਲੋਡ ਰੈਗੂਲਰ ਕਰਵਾਉਣ ਦੀ ਸਵੈ-ਘੋਸ਼ਣਾ ਸਕੀਮ 45 ਦਿਨ ਹੋਰ ਵਧਾ ਦਿੱਤੀ ਹੈ। ਸਰਵਿਸ ਚਾਰਜ ₹6,572 ਤੋਂ ਘਟਾ ਕੇ ₹2,500 ਪ੍ਰਤੀ BHP ਕਰ ਦਿੱਤੇ ਗਏ ਹਨ, ਅਤੇ ਕੋਈ ਜੁਰਮਾਨਾ ਜਾਂ ਸਰਚਾਰਜ ਨਹੀਂ ਲੱਗੇਗਾ।








