
41 ਹਸਪਤਾਲਾਂ ’ਚ 205 ਗਾਰਡ! ਪੰਜਾਬ ਸਰਕਾਰ ਨੇ ਸਬ-ਡਵੀਜ਼ਨਲ ਹਸਪਤਾਲਾਂ ਦੀ ਸੁਰੱਖਿਆ ਨੂੰ ਦਿੱਤੀ ਮਨਜ਼ੂਰੀ
ਸੂਬੇ ਦੇ 41 ਸਬ-ਡਵੀਜ਼ਨਲ ਹਸਪਤਾਲਾਂ ’ਚ 205 ਸੁਰੱਖਿਆ ਗਾਰਡ ਲਗਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜ਼ਿਲ੍ਹਾ ਹਸਪਤਾਲਾਂ ’ਚ 200 ਗਾਰਡਾਂ ਦੀ ਤਾਇਨਾਤੀ ਤੋਂ ਬਾਅਦ ਇਹ ਸੁਰੱਖਿਆ ਯੋਜਨਾ ਦਾ ਦੂਜਾ ਵੱਡਾ ਪੜਾਅ ਹੈ।








