Skip to content
ਐਤਵਾਰ, 18 ਅਕਤੂਬਰ 2026 Punjab's Gurmukhi-first independent newsroom
Breaking
ਕੋਲਕਾਤਾ ‘ਚ ਮਾਤਮ! ਦੁਰਗਾ ਪੂਜਾ ਪੰਡਾਲ ‘ਚ ਭਗਦੜ — 17 ਦੀ ਮੌਤ, 25 ਜ਼ਖ਼ਮੀ; PM ਮੋਦੀ ਨੇ ਪੀੜਤ ਪਰਿਵਾਰਾਂ ਲਈ ਐਲਾਨੀ ਮਦਦ 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ! ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ — ਬਿੱਟੂ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਮੀਂਹ ਜਿੱਤ ਗਿਆ! ਬੈਂਗਲੂਰੂ ‘ਚ 5ਵਾਂ ਟੀ20 ਧੋਤਾ — ਭਾਰਤ-ਵੈਸਟਇੰਡੀਜ਼ ਸੀਰੀਜ਼ 2-2 ਨਾਲ ਬਰਾਬਰ ‘ਕੋਈ ਕਾਰਨ ਸਾਹਮਣੇ ਨਹੀਂ!’ — ਮਾਨ ਦੇ ਫਰਾਂਸ ਦੌਰੇ ਦੀ ਮਨਾਹੀ ’ਤੇ ਹਾਈਕੋਰਟ ਦਾ ਵਿਸਤ੍ਰਿਤ ਆਦੇਸ਼; ‘ਪਾਲਿਟਿਕਲ ਐਂਗਲ’ ਦਾ ਮਤਲਬ ਹੀ ਨਹੀਂ ਦੱਸਿਆ ਕੇਂਦਰ ਨੇ ਇਸ ਹਫ਼ਤੇ ਬਾਜ਼ਾਰ ‘ਚ ਧਮਾਕਾ: IT ਸ਼ੇਅਰਾਂ ਦੀ ਰਫ਼ਤਾਰ ਨਾਲ ਸੈਂਸੈਕਸ 2257 ਅੰਕ ਉੱਛਲਿਆ — 5 ਵੱਡੀਆਂ ਗੱਲਾਂ ਦਿੱਲੀ ਦੀ ਹਵਾ ‘ਬਹੁਤ ਖ਼ਰਾਬ’! AQI 348 ਪਹੁੰਚਿਆ, GRAP ਸਟੇਜ-1 ਲਾਗੂ — ਫੇਫੜਿਆਂ ਲਈ ਡਾਕਟਰਾਂ ਦੀ ਸਲਾਹ ਪਰਾਲੀ ਦੇ ਧੂੰਏਂ ਵਿੱਚ ਨਵਾਂ ‘ਨੰਬਰ-ਵਨ’! ਮੱਧ ਪ੍ਰਦੇਸ਼ ਵਿੱਚ ਦੋਗੁਣੀ ਅੱਗ, ਪੰਜਾਬ ਦਾ ਅੰਕੜਾ ਲਗਭਗ ਸਥਿਰ — ਅਸਲ ਖ਼ਤਰਾ ਦਿਵਾਲੀ ਮਗਰੋਂ ‘ਜਾਨ ਨੂੰ ਖ਼ਤਰਾ!’ — ਪੰਨੂੰ ਨੂੰ FBI ਦੀ ਚੇਤਾਵਨੀ; ਐਡਮੰਟਨ ਰੈਫਰੈਂਡਮ ਤੋਂ ਪਹਿਲਾਂ ਸਨਸਨੀ ਕੋਲਕਾਤਾ ‘ਚ ਮਾਤਮ! ਦੁਰਗਾ ਪੂਜਾ ਪੰਡਾਲ ‘ਚ ਭਗਦੜ — 17 ਦੀ ਮੌਤ, 25 ਜ਼ਖ਼ਮੀ; PM ਮੋਦੀ ਨੇ ਪੀੜਤ ਪਰਿਵਾਰਾਂ ਲਈ ਐਲਾਨੀ ਮਦਦ 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ! ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ — ਬਿੱਟੂ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਮੀਂਹ ਜਿੱਤ ਗਿਆ! ਬੈਂਗਲੂਰੂ ‘ਚ 5ਵਾਂ ਟੀ20 ਧੋਤਾ — ਭਾਰਤ-ਵੈਸਟਇੰਡੀਜ਼ ਸੀਰੀਜ਼ 2-2 ਨਾਲ ਬਰਾਬਰ ‘ਕੋਈ ਕਾਰਨ ਸਾਹਮਣੇ ਨਹੀਂ!’ — ਮਾਨ ਦੇ ਫਰਾਂਸ ਦੌਰੇ ਦੀ ਮਨਾਹੀ ’ਤੇ ਹਾਈਕੋਰਟ ਦਾ ਵਿਸਤ੍ਰਿਤ ਆਦੇਸ਼; ‘ਪਾਲਿਟਿਕਲ ਐਂਗਲ’ ਦਾ ਮਤਲਬ ਹੀ ਨਹੀਂ ਦੱਸਿਆ ਕੇਂਦਰ ਨੇ ਇਸ ਹਫ਼ਤੇ ਬਾਜ਼ਾਰ ‘ਚ ਧਮਾਕਾ: IT ਸ਼ੇਅਰਾਂ ਦੀ ਰਫ਼ਤਾਰ ਨਾਲ ਸੈਂਸੈਕਸ 2257 ਅੰਕ ਉੱਛਲਿਆ — 5 ਵੱਡੀਆਂ ਗੱਲਾਂ ਦਿੱਲੀ ਦੀ ਹਵਾ ‘ਬਹੁਤ ਖ਼ਰਾਬ’! AQI 348 ਪਹੁੰਚਿਆ, GRAP ਸਟੇਜ-1 ਲਾਗੂ — ਫੇਫੜਿਆਂ ਲਈ ਡਾਕਟਰਾਂ ਦੀ ਸਲਾਹ ਪਰਾਲੀ ਦੇ ਧੂੰਏਂ ਵਿੱਚ ਨਵਾਂ ‘ਨੰਬਰ-ਵਨ’! ਮੱਧ ਪ੍ਰਦੇਸ਼ ਵਿੱਚ ਦੋਗੁਣੀ ਅੱਗ, ਪੰਜਾਬ ਦਾ ਅੰਕੜਾ ਲਗਭਗ ਸਥਿਰ — ਅਸਲ ਖ਼ਤਰਾ ਦਿਵਾਲੀ ਮਗਰੋਂ ‘ਜਾਨ ਨੂੰ ਖ਼ਤਰਾ!’ — ਪੰਨੂੰ ਨੂੰ FBI ਦੀ ਚੇਤਾਵਨੀ; ਐਡਮੰਟਨ ਰੈਫਰੈਂਡਮ ਤੋਂ ਪਹਿਲਾਂ ਸਨਸਨੀ

Tag: High Court

26 stories

ਹਾਈਕੋਰਟ ਦੇ CBI ਹੁਕਮ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ — ਚੀਮਾ ਦਾ ਐਲਾਨ
ਤਾਜ਼ਾ ਖ਼ਬਰਾਂ

ਹਾਈਕੋਰਟ ਦੇ CBI ਹੁਕਮ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ — ਚੀਮਾ ਦਾ ਐਲਾਨ

ਹਾਈਕੋਰਟ ਵੱਲੋਂ ਈਡੀ ਦੀਆਂ ਚਿੱਠੀਆਂ ਮਾਮਲੇ ਦੀ CBI ਜਾਂਚ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਜਾਵੇਗੀ — ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ: "ਅਸੀਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿਆਂਗੇ।"

🕐 ਅਕਤੂਬਰ 6, 2026 👁 0
GMADA ’ਤੇ ED ਦੀ ਛਾਪੇਮਾਰੀ ਖ਼ਿਲਾਫ਼ ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ! ਜ਼ਬਤ ਦਸਤਾਵੇਜ਼ ਵਾਪਸ ਕਰਨ ਦੀ ਮੰਗ
ਤਾਜ਼ਾ ਖ਼ਬਰਾਂ

GMADA ’ਤੇ ED ਦੀ ਛਾਪੇਮਾਰੀ ਖ਼ਿਲਾਫ਼ ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ! ਜ਼ਬਤ ਦਸਤਾਵੇਜ਼ ਵਾਪਸ ਕਰਨ ਦੀ ਮੰਗ

ਪੰਜਾਬ ਸਰਕਾਰ ਨੇ ਈਡੀ ਦੀ ਗਮਾਡਾ ਦਫ਼ਤਰ ’ਤੇ ਛਾਪੇਮਾਰੀ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ; ਜ਼ਬਤ ਦਸਤਾਵੇਜ਼ ਵਾਪਸ ਕਰਨ ਅਤੇ ਈਡੀ ਨੂੰ ਜ਼ਬਤ ਸਮੱਗਰੀ ’ਤੇ ਕਾਰਵਾਈ ਤੋਂ ਰੋਕਣ ਦੀ ਮੰਗ।

🕐 ਅਕਤੂਬਰ 5, 2026 👁 0
ਹਾਈਕੋਰਟ ਦਾ ਵੱਡਾ ਫੈਸਲਾ: CM ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ, ਦੋ ਮਹੀਨਿਆਂ ‘ਚ ਰਿਪੋਰਟ
ਤਾਜ਼ਾ ਖ਼ਬਰਾਂ

ਹਾਈਕੋਰਟ ਦਾ ਵੱਡਾ ਫੈਸਲਾ: CM ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ, ਦੋ ਮਹੀਨਿਆਂ ‘ਚ ਰਿਪੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਈਡੀ ਦੀਆਂ ਚਿੱਠੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ; ਦੋ ਮਹੀਨਿਆਂ ਵਿੱਚ ਰਿਪੋਰਟ ਮੰਗੀ।

🕐 ਅਕਤੂਬਰ 5, 2026 👁 0
ਡੀਏ ਬਕਾਇਆਂ ‘ਤੇ ਹਾਈ ਕੋਰਟ ਸਖ਼ਤ! ਚੀਫ਼ ਸੈਕਟਰੀ ਨੂੰ ਭਲਕੇ (5 ਅਕਤੂਬਰ) ਖੁਦ ਹਾਜ਼ਰ ਹੋਣ ਦੇ ਹੁਕਮ
ਤਾਜ਼ਾ ਖ਼ਬਰਾਂ

ਡੀਏ ਬਕਾਇਆਂ ‘ਤੇ ਹਾਈ ਕੋਰਟ ਸਖ਼ਤ! ਚੀਫ਼ ਸੈਕਟਰੀ ਨੂੰ ਭਲਕੇ (5 ਅਕਤੂਬਰ) ਖੁਦ ਹਾਜ਼ਰ ਹੋਣ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ ਡੀਏ/ਡੀਆਰ ਦੀ ਅਦਾਇਗੀ ਦੇ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਚੀਫ਼ ਸੈਕਟਰੀ ਕੇ.ਏ.ਪੀ. ਸਿਨਹਾ ਨੂੰ 5 ਅਕਤੂਬਰ ਨੂੰ ਖੁਦ ਅਦਾਲਤ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।

🕐 ਅਕਤੂਬਰ 4, 2026 👁 0
4 ਸਾਲ ਤੋਂ ਕਾਰਜਕਾਰੀ DGP ‘ਤੇ ਪੰਜਾਬ ਸਰਕਾਰ: ਹਾਈ ਕੋਰਟ ਨੇ ਕਿਹਾ — ਜਲਦੀ ਲਗਾਓ ਪੱਕਾ ਪੁਲਿਸ ਮੁਖੀ
ਤਾਜ਼ਾ ਖ਼ਬਰਾਂ

4 ਸਾਲ ਤੋਂ ਕਾਰਜਕਾਰੀ DGP ‘ਤੇ ਪੰਜਾਬ ਸਰਕਾਰ: ਹਾਈ ਕੋਰਟ ਨੇ ਕਿਹਾ — ਜਲਦੀ ਲਗਾਓ ਪੱਕਾ ਪੁਲਿਸ ਮੁਖੀ

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੱਕਾ DGP ਲਾਉਣ ਦੇ ਹੁਕਮ ਦਿੱਤੇ; 13 ਅਕਤੂਬਰ ਤੱਕ ਮੁੱਖ ਸਕੱਤਰ ਤੋਂ ਪਾਲਣਾ ਹਲਫ਼ਨਾਮਾ ਮੰਗਿਆ।

🕐 ਅਕਤੂਬਰ 2, 2026 👁 0
ਚਾਰ ਸਾਲਾਂ ਤੋਂ ਵਾਧੂ ਚਾਰਜ ‘ਤੇ ਚੱਲ ਰਿਹਾ ਪੰਜਾਬ ਪੁਲਿਸ ਮੁਖੀ! ਹਾਈ ਕੋਰਟ ਨੇ ਸਰਕਾਰ ਨੂੰ ਝਟਕਾ ਦਿੱਤਾ
ਤਾਜ਼ਾ ਖ਼ਬਰਾਂ

ਚਾਰ ਸਾਲਾਂ ਤੋਂ ਵਾਧੂ ਚਾਰਜ ‘ਤੇ ਚੱਲ ਰਿਹਾ ਪੰਜਾਬ ਪੁਲਿਸ ਮੁਖੀ! ਹਾਈ ਕੋਰਟ ਨੇ ਸਰਕਾਰ ਨੂੰ ਝਟਕਾ ਦਿੱਤਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਯਮਤ ਡੀਜੀਪੀ ਦੀ ਨਿਯੁਕਤੀ ਤੇਜ਼ ਕਰਨ ਅਤੇ ਪਾਲਣਾ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ ਦਿੱਤੇ।

🕐 ਅਕਤੂਬਰ 1, 2026 👁 0