
ਕਣਕ ਦੀ ਬਿਜਾਈ ਸਿਰ ’ਤੇ, DAP ਦੀ ਕਿੱਲਤ ਦਾ ਡਰ! ਪੰਜਾਬ ਕੋਲ ਸਿਰਫ਼ 1.6 ਲੱਖ ਟਨ, ਲੋੜ 5.5 ਲੱਖ ਟਨ
ਕਣਕ ਦੀ ਬਿਜਾਈ ਸਿਰ ’ਤੇ ਹੈ ਤੇ ਡੀਏਪੀ ਨੂੰ ਲੈ ਕੇ ਚਿੰਤਾ ਵਧੀ — ਪੰਜਾਬ ਕੋਲ ਸਤੰਬਰ ਅਖ਼ੀਰ ’ਚ ਸਿਰਫ਼ 1.6 ਲੱਖ ਟਨ ਸਟਾਕ ਸੀ, ਜਦੋਂਕਿ ਰਬੀ ਲੋੜ 5.5 ਲੱਖ ਟਨ ਹੈ; ਕੇਂਦਰ ਤੋਂ 3 ਲੱਖ ਟਨ ਮੰਗਿਆ ਗਿਆ।








